Skip to main content

newslineexpres

Breaking News
Joe Rogan Podcasts You Must Listen
Home Information ???? ਪਟਿਆਲਾ ਦੇ ਵਕੀਲਾਂ ਨੇ 24 ਜੁਲਾਈ ਨੂੰ ‘NO WORK DAY’ ਐਲਾਨਿਆ

???? ਪਟਿਆਲਾ ਦੇ ਵਕੀਲਾਂ ਨੇ 24 ਜੁਲਾਈ ਨੂੰ ‘NO WORK DAY’ ਐਲਾਨਿਆ

by Newslineexpres@1

ਪਟਿਆਲਾ, 23 ਜੁਲਾਈ – ਨਿਊਜ਼ਲਾਈਨ ਐਕਸਪ੍ਰੈਸ – ਅੰਮ੍ਰਿਤਸਰ ਬਾਰ ਐਸੋਸੀਏਸ਼ਨ ਦੇ ਮੈਂਬਰ ਐਡਵੋਕੇਟ ਲਖਵਿੰਦਰ ਸਿੰਘ ‘ਤੇ ਹੋਏ ਹਮਲੇ ਦੇ ਸਖ਼ਤ ਵਿਰੋਧ ਵਿਚ ਜ਼ਿਲ੍ਹਾ ਬਾਰ ਐਸੋਸੀਏਸ਼ਨ, ਅੰਮ੍ਰਿਤਸਰ ਵੱਲੋਂ ਦਿੱਤੇ ਸੂਬਾ ਪੱਧਰੀ ਸੱਦੇ ਦੇ ਮੱਦੇਨਜ਼ਰ, ਐਡਵੋਕੇਟ ਮਨਵੀਰ ਸਿੰਘ ਟਿਵਾਣਾ ਦੀ ਪ੍ਰਧਾਨਗੀ ਹੇਠ ਇੱਕ ਹੰਗਾਮੀ ਮੀਟਿੰਗ ਹੋਈ ਅਤੇ ਸਰਬਸੰਮਤੀ ਨਾਲ 24.07.2025 ਨੂੰ ‘ਨੋ ਵਰਕ ਡੇਅ’ ਐਲਾਨਿਆ।

Related Articles

Leave a Comment