Skip to main content

newslineexpres

Home Chandigarh ???? ਜਲ ਸਰੋਤ ਵਿਭਾਗ ਦਾ XEN ਅਤੇ JE ਸਸਪੈਂਡ

???? ਜਲ ਸਰੋਤ ਵਿਭਾਗ ਦਾ XEN ਅਤੇ JE ਸਸਪੈਂਡ

by Newslineexpres@1

???? ਪੰਜਾਬ ਦੇ ਤਿੰਨ ਸਰਕਾਰੀ ਮੁਲਾਜ਼ਮ ਸਸਪੈਂਡ 

ਚੰਡੀਗੜ੍ਹ, 20 ਸਤੰਬਰ – ਨਿਊਜ਼ਲਾਈਨ ਐਕਸਪ੍ਰੈਸ –  ਜਲ ਸਰੋਤ ਮਹਿਕਮੇ ਵੱਲੋਂ ਤਿੰਨ ਅਧਿਕਾਰੀਆਂ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ। ਜਿਨ੍ਹਾਂ ਵਿੱਚ ਐਕਸੀਅਨ ਨਿਤਿਨ ਸੂਦ, ਜੇ.ਈ ਸਚਿਨ ਠਾਕੁਰ ਅਤੇ ਅਰੁਣ ਕੁਮਾਰ ਸ਼ਾਮਲ ਹਨ। ਇਨ੍ਹਾਂ ਅਧਿਕਾਰੀਆਂ ‘ਤੇ ਡਿਊਟੀ ਦੌਰਾਨ ਅਣਗਹਿਲੀ ਵਰਤਣ ਦੇ ਦੋਸ਼ ਲੱਗੇ ਹਨ। ਮਾਧੋਪੁਰ ਹੈੱਡਵਰਕਸ ਦੇ ਗੇਟ ਟੁੱਟਣ ਦੇ ਮਾਮਲੇ ਵਿੱਚ ਸਰਕਾਰ ਦੁਆਰਾ ਇਹ ਕਾਰਵਾਈ ਕੀਤੀ ਗਈ ਹੈ।

Newsline Express

Related Articles

Leave a Comment