???? ਸਰਕਾਰ ਵਲੋਂ 37 ਬਲਾਕ ਵਿਕਾਸ ਤੇ ਪੰਚਾਇਤ ਅਧਿਕਾਰੀਆਂ ਦੇ ਤਬਾਦਲੇ ਤੇ ਨਿਯੁਕਤੀਆਂ
ਹੁਸ਼ਿਆਰਪੁਰ, 21 ਸਤੰਬਰ – ਨਿਊਜ਼ਲਾਈਨ ਐਕਸਪ੍ਰੈਸ – ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਪੰਜਾਬ ਸਰਕਾਰ ਨੇ 37 ਬਲਾਕ ਵਿਕਾਸ ਤੇ ਪੰਚਾਇਤ ਅਧਿਕਾਰੀਆਂ (ਬੀ.ਡੀ.ਪੀ.ਓ.) ਦੇ ਤੁਰੰਤ ਪ੍ਰਭਾਵ ਨਾਲ ਤਬਾਦਲੇ ਤੇ ਨਿਯੁਕਤੀਆਂ ਕੀਤੀਆਂ ਹਨ। ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਦੇ ਪ੍ਰਬੰਧਕੀ ਸਕੱਤਰ ਅਜੀਤ ਬਾਲਾ ਜੋਸ਼ੀ ਵਲੋਂ ਜਾਰੀ ਕੀਤੇ ਗਏ ਹੁਕਮਾਂ ਮੁਤਾਬਿਕ ਵਿਜੇ ਕੁਮਾਰ ਐਸ.ਈ.ਪੀ.ਓ. ਨੂੰ ਚਾਰਜ ਬੀ.ਡੀ.ਪੀ.ਓ. ਘਰੋਟਾ, ਰਾਜਵਿੰਦਰ ਕੌਰ ਸੀਨੀਅਰ ਸਹਾਇਕ ਨੂੰ ਚਾਰਜ ਬੀ.ਡੀ.ਪੀ.ਓ. ਸਮਰਾਲਾ, ਬਲਜੀਤ ਸਿੰਘ ਐਸੇ ਨੂੰ ਬੀ.ਡੀ.ਪੀ.ਓ ਡੇਰਾਬਸੀ, ਕਿਸ਼ਨ ਸਿੰਘ ਐਸ.ਈ.ਪੀ.ਓ. ਨੂੰ ਚਾਰਜ ਬੀ.ਡੀ.ਪੀ.ਓ. ਬਾਘਾ ਪੁਰਾਣਾ, ਜਸਵੀਰ ਕੋਰ ਨੂੰ ਬੀ.ਡੀ.ਪੀ.ਓ. ਢਿਲਵਾਂ, ਰਾਜਵਿੰਦਰ ਸਿੰਘ ਬੀ.ਡੀ.ਪੀ.ਓ. ਨੂੰ ਮਾਜਰੀ, ਰਵਿੰਦਰ ਸਿੰਘ ਬੀ.ਡੀ.ਪੀ.ਓ. ਨੂੰ 1 ਸੰਗਤ, ਬਿਕਰਮਜੀਤ ਸਿੰਘ ਬੀ.ਡੀ.ਪੀ.ਓ. ਨੂੰ ਵੇਰਕਾ, ਨਿਸ਼ਾਨ ਸਿੰਘ ਸੀਨੀ ਸਹਾਇਕ ਲੇਖਾ ਚਾਰਜ ਬੀ.ਡੀ.ਪੀ.ਓ. ਭਿਖੀ ਵਿੰਡ, ਗੁਰਪ੍ਰੀਤ ਕੌਰ ਐਸ.ਈ.ਪੀ.ਓ. ਨੂੰ ਚਾਰਜ ਬੀ.ਡੀ.ਪੀ.ਓ. ਨੂੰ ਸੁਜਾਨਪੁਰ, ਰਾਜੀਵ ਕੁਮਾਰ ਸੀਨੀ ਸਹਾਇਕ ਲੇਖਾ ਨੂੰ ਚਾਰਜ ਬੀ.ਡੀ.ਪੀ.ਓ. ਟਾਂਡਾ, ਗੁਰਮੁੱਖ ਸਿੰਘ ਐਸ.ਈ.ਪੀ.ਓ. ਨੂੰ ਚਾਰਜ ਬੀ.ਡੀ.ਪੀ.ਓ. ਖਡੂਰ ਸਾਹਿਬ, ਬੋਹੜ ਸਿੰਘ ਐਸ.ਈ.ਪੀ.ਓ. ਨੂੰ ਚਾਰਜ ਬੀ.ਡੀ.ਪੀ.ਓ. ਸ੍ਰੀ ਮੁਕਤਸਰ ਸਾਹਿਬ, ਰਾਜ ਕੁਮਾਰ ਬੀ.ਡੀ.ਪੀ.ਓ. ਨੂੰ ਸਰਦੂਲ ਗੜ੍ਹ, ਤੇਜਿੰਦਰ ਸਿੰਘ ਨੂੰ ਬੀ.ਡੀ.ਪੀ.ਓ. ਅੰਨਦਾਣਾ ਐਟ ਮੂਨਕ, ਸੁਖਵਿੰਦਰ ਸਿੰਘ ਐਸ.ਈ.ਪੀ.ਓ. ਨੂੰ ਚਾਰਜ ਬੀ.ਡੀ.ਪੀ.ਓ. ਧਾਰ ਕਲਾਂ, ਗੁਰਮੀਤ ਸਿੰਘ ਚਾਹਲ ਸੀਨੀ ਸਹਾਇਕ ਲੇਖਾ ਨੂੰ ਚਾਰਜ ਬੀ.ਡੀ.ਪੀ.ਓ. ਦਸੂਹਾ, ਪ੍ਰਤਾਪ ਸਿੰਘ ਸੀਨੀ ਸਹਾਇਕ ਲੇਖਾ ਨੂੰ ਚਾਰਜ ਬੀ.ਡੀ.ਪੀ.ਓ. ਫਿਰੋਜਪੁਰ, ਮਨਜੀਤ ਸਿੰਘ ਐਸ.ਈ.ਪੀ.ਓ. ਨੂੰ ਚਾਰਜ ਬੀ.ਡੀ.ਪੀ.ਓ. ਰਾਏਕੋਟ ਤੇ ਵਾਧੂ ਚਾਰਜ ਬੀ.ਡੀ.ਪੀ.ਓ. ਪੱਖੋਵਾਲ, ਰਾਜਵਿੰਦਰ ਸਿੰਘ ਸੀਨੀ ਸਹਾਇਕ ਲੇਖਾ ਨੂੰ ਚਾਰਜ ਬੀ.ਡੀ.ਪੀ.ਓ. ਲੁਧਿਆਣਾ-2, ਮਨਜੀਤ ਕੌਰ ਬੀ.ਡੀ.ਪੀ.ਓ. ਨੂੰ ਬੀ.ਡੀ.ਪੀ.ਓ. ਨਵਾਂਸ਼ਹਿਰ, ਜਸਮਿੰਦਰ ਸਿੰਘ ਬੀ.ਡੀ.ਪੀ.ਓ. ਨੂੰ ਮਲੇਰ ਕੋਟਲਾ, ਜਗਸਿਮਰਨ ਸਿੰਘ ਸੀਨੀ ਸਹਾਇਕ ਲੇਖਾ ਨੂੰ ਚਾਰਜ ਬੀ.ਡੀ.ਪੀ.ਓ. ਜਲਾਲਾਬਾਦ, ਪ੍ਰਭਜੀਤ ਸਿੰਘ ਬੀ.ਡੀ.ਪੀ.ਓ. ਨੂੰ ਨਥਾਣਾਂ, ਸੁਖਜਿੰਦਰ ਸਿੰਘ ਸੀਨੀ ਸਹਾਇਕ ਲੇਖਾ ਨੂੰ ਚਾਰਜ ਬੀ.ਡੀ.ਪੀ.ਓ. ਫ਼ਤਿਹਗੜ੍ਹ ਚੂੜੀਆਂ, ਸਰਵਜੀਤ ਸਿੰਘ ਐਸ.ਈ.ਪੀ.ਓ. ਨੂੰ ਚਾਰਜ ਬੀ.ਡੀ.ਪੀ.ਓ. ਘੱਲ ਖੁਰਦ, ਝਰਮਲ ਸਿੰਘ ਨੂੰ ਬੀ.ਡੀ.ਪੀ.ਓ. ਮਾਨਸਾ, ਜਸਜੀਤ ਕੌਰ ਨੂੰ ਬੀ.ਡੀ.ਪੀ.ਓ. ਫਿਲੌਰ, ਗੁਰਮੇਲ ਸਿੰਘ ਨੂੰ ਬੀ.ਡੀ.ਪੀ.ਓ. ਰੁੜਕਾ ਕਲਾਂ, ਜਗਤਾਰ ਸਿੰਘ ਢਿੱਲੋਂ ਨੂੰ ਬੀ.ਡੀ.ਪੀ.ਓ. ਬਰਨਾਲਾ, ਸਵਨੀਤ ਕੌਰ ਬੀ.ਡੀ.ਪੀ.ਓ. ਨੂੰ ਈ.ਪੀ.ਓ. ਅੰਮ੍ਰਿਤਸਰ, ਗੁਰਪ੍ਰੀਤ ਸਿੰਘ ਸੀਨੀ ਸਹਾਇਕ ਨੂੰ ਬੀ.ਡੀ.ਪੀ.ਓ. ਸਿਧਵਾਂ ਬੇਟ, ਜਸਵਿੰਦਰ ਕੌਰ ਨੂੰ ਬੀ.ਡੀ.ਪੀ.ਓ. ਨੂਰਮਹਿਲ, ਕੁਲਵਿੰਦਰ ਸਿੰਘ ਰੰਧਾਵਾ ਨੂੰ ਬੀ.ਡੀ.ਪੀ.ਓ. ਨਡਾਲਾ, ਜਗਮੋਹਨ ਸਿੰਘ ਸੀਨੀ ਸਹਾਇਕ ਲੇਖਾ ਨੂੰ ਬੀ.ਡੀ.ਪੀ.ਓ . ਤਰਨ ਬੀ.ਡੀ.ਪੀ.ਓ. ਨੂੰ ਚੋਹਲਾ ਸਾਹਿਬ, ਅਮਿਤ ਸ਼ਰਮਾ ਐਸ.ਈ.ਪੀ.ਓ. ਨੂੰ ਚਾਰਜ ਬੀ. ਡੀ. ਤਾਰਨ, ਵਰਿੰਦਰ ਕੁਮਾਰ ਪੀ.ਓ. ਰੂਪ ਨਗਰ। ਬਦਲੇ ਗਏ ਅਧਿਕਾਰੀਆਂ ਨੂੰ ਤੁਰੰਤ ਨਵੇਂ ਸਟੇਸ਼ਨ ਤੇ ਹਾਜ਼ਰ ਹੋਣ ਦੀ ਹਦਾਇਤ ਕੀਤੀ ਗਈ ਹੈ।
Newsline Express
previous post
