Skip to main content

newslineexpres

Joe Rogan Podcasts You Must Listen
Home Chandigarh ???? ਹਰਿਆਣਾ ਦੇ IAS ਅਫ਼ਸਰ ਨੂੰ ਮਿਲਿਆ ਚੰਡੀਗੜ੍ਹ ਦੇ ਚੀਫ਼ ਸੈਕਟਰੀ ਦਾ ਚਾਰਜ

???? ਹਰਿਆਣਾ ਦੇ IAS ਅਫ਼ਸਰ ਨੂੰ ਮਿਲਿਆ ਚੰਡੀਗੜ੍ਹ ਦੇ ਚੀਫ਼ ਸੈਕਟਰੀ ਦਾ ਚਾਰਜ

by Newslineexpres@1

???? ਹਰਿਆਣਾ ਦੇ IAS ਅਫ਼ਸਰ ਨੂੰ ਮਿਲਿਆ ਚੰਡੀਗੜ੍ਹ ਦੇ ਚੀਫ਼ ਸੈਕਟਰੀ ਦਾ ਚਾਰਜ

ਚੰਡੀਗੜ੍ਹ, 30 ਸਤੰਬਰ : ਨਿਊਜ਼ਲਾਈਨ ਐਕਸਪ੍ਰੈਸ  – ਚੰਡੀਗੜ੍ਹ ਪ੍ਰਸਾਸ਼ਨ ਦੇ ਵੱਲੋਂ ਹਰਿਆਣਾ ਕਾਡਰ ਦੇ ਆਈਏਐਸ ਅਫ਼ਸਰ ਮਨਦੀਪ ਸਿੰਘ ਬਰਾੜ ਨੂੰ ਚੀਫ਼ ਸੈਕਟਰੀ ਦੇ ਅਹੁਦੇ ਦਾ ਚਾਰਜ ਦਿੱਤਾ ਗਿਆ ਹੈ। ਬਰਾੜ ਨੂੰ ਇਹ ਜ਼ਿੰਮੇਵਾਰੀ ਆਈਏਐਸ ਰਾਜੀਵ ਵਰਮਾ ਦੇ ਰਿਲੀਵ ਹੋਣ ਤੋਂ ਬਾਅਦ ਸੌਂਪੀ ਗਈ ਹੈ। ਹੁਣ ਮਨਦੀਪ ਬਰਾੜ ਆਪਣੀਆਂ ਮੌਜੂਦਾ ਸੇਵਾਵਾਂ ਦੇ ਨਾਲ਼-ਨਾਲ ਚੀਫ਼ ਸੈਕਟਰੀ ਦੇ ਕੰਮ ਵੀ ਦੇਖਣਗੇ।

Newsline Express

Related Articles

Leave a Comment