Skip to main content

newslineexpres

Joe Rogan Podcasts You Must Listen
Home Accident ???? ਪੁਤਲੇ ਅਗਨ ਭੇਟ ਕਰਨ ਤੋਂ ਪਹਿਲਾਂ ਹੀ ਰਾਵਣ ਤੇ ਕੁੰਭਕਰਨ ਦੇ ਪੁਤਲੇ ਡਿੱਗੇ, ਮੇਘਨਾਥ ਦੇ ਪੁਤਲੇ ਦੀ ਟੁੱਟੀ ਧੌਣ

???? ਪੁਤਲੇ ਅਗਨ ਭੇਟ ਕਰਨ ਤੋਂ ਪਹਿਲਾਂ ਹੀ ਰਾਵਣ ਤੇ ਕੁੰਭਕਰਨ ਦੇ ਪੁਤਲੇ ਡਿੱਗੇ, ਮੇਘਨਾਥ ਦੇ ਪੁਤਲੇ ਦੀ ਟੁੱਟੀ ਧੌਣ

by Newslineexpres@1

???? ਪੁਤਲੇ ਅਗਨ ਭੇਟ ਕਰਨ ਤੋਂ ਪਹਿਲਾਂ ਹੀ ਰਾਵਣ ਤੇ ਕੁੰਭਕਰਨ ਦੇ ਪੁਤਲੇ ਡਿੱਗੇ, ਮੇਘਨਾਥ ਦੇ ਪੁਤਲੇ ਦੀ ਟੁੱਟੀ ਧੌਣ

ਚੰਡੀਗੜ੍ਹ, 2 ਅਕਤੂਬਰ – ਨਿਊਜ਼ਲਾਈਨ ਐਕਸਪ੍ਰੈਸ – ਵੀਰਵਾਰ ਨੂੰ ਪੰਜਾਬ ਦੇ ਕਈ ਹਿੱਸਿਆਂ ਵਿੱਚ ਮੌਸਮ ਬਦਲ ਗਿਆ ਜਿਸ ਨਾਲ ਜਲੰਧਰ ਵਿੱਚ ਭਾਰੀ ਮੀਂਹ ਪੈਣ ਕਾਰਨ ਰਾਵਣ ਅਤੇ ਕੁੰਭਕਰਨ ਦੇ ਪੁਤਲੇ ਡਿੱਗ ਪਏ, ਜਦੋਂ ਕਿ ਮੇਘਨਾਥ ਦੇ ਪੁਤਲੇ ਦੀ ਗਰਦਨ ਟੁੱਟ ਗਈ। ਰਾਵਣ ਦਹਿਨ ਜਲੰਧਰ ਦੇ ਬਸਤੀ ਸ਼ੇਖ ਦੁਸਹਿਰਾ ਮੈਦਾਨ ਵਿੱਚ ਹੋਣਾ ਸੀ। ਬਾਅਦ ਵਿੱਚ ਪੁਤਲਿਆਂ ਨੂੰ ਦੁਬਾਰਾ ਠੀਕ ਕੀਤਾ ਗਿਆ।

Newsline Express

Related Articles

Leave a Comment