Skip to main content

newslineexpres

Breaking News
🚩 पटियाला में आज, रविवार को, फिर धूमधाम से होगा संगीतमय समागम ; न्यूज़लाईन एक्सप्रैस अखबार द्वारा साज़ और आवाज क्लब के सहयोग से विशेष प्रस्तुति आज 🚩अच्छे-भले ज्वेलर की 22 कैरेट ज्वेलरी को बड़े ब्रांडेड शोरूम ने बताया 20 कैरेट, मशीन सेटिंग के बाद निकली 22 कैरेट; पुलिस ने फिशर मशीन की जब्ती 👉 पुश्तैनी ज्वेलर्स को बदनाम करने की कथित साजिश का आरोप, सराफा एसोसिएशन ने उठाई आवाज़ 🚩 ਸ਼ਹੀਦਾਂ ਦੇ ਸੁਪਨਿਆਂ ਦਾ ਰੰਗਲਾ ਪੰਜਾਬ ਸਿਰਜ ਰਹੀ ਹੈ ਭਗਵੰਤ ਮਾਨ ਸਰਕਾਰ : ਗੁਰਮੀਤ ਸਿੰਘ ਖੁੱਡੀਆਂ 🚩न्यूज़लाईन एक्सप्रैस द्वारा साज़ और आवाज क्लब के सहयोग से प्रस्तुत: संगीतमयी प्रोग्राम 16 अगस्त को  🚩 ਵੀਰ ਹਕੀਕਤ ਰਾਏ ਸਕੂਲ ਵਿਖੇ ਧੂਮਧਾਮ ਨਾਲ ਮਨਾਇਆ ਆਜ਼ਾਦੀ ਦਿਹਾੜਾ  🚩ਐਨ ਐਸ ਐਨ ਆਈ ਐਸ ਵਿਖੇ ਫਾਲਸ ਸੀਲਿੰਗ ਡਿੱਗਣ ਦੇ ਮਾਮਲੇ ਵਿੱਚ ਕਿਸੇ ਨੂੰ ਕੋਈ ਗੰਭੀਰ ਸੱਟ ਨਹੀਂ ਲੱਗੀ-ਡਾਇਰੈਕਟਰ ਮਿਗਲਾਨੀ
Joe Rogan Podcasts You Must Listen
Home Bollywood ???? ਸ਼ਾਹਰੁਖ ਖਾਨ ਬਣੇ ਦੁਨੀਆ ਦੇ ਸਭ ਤੋਂ ਅਮੀਰ ਅਦਾਕਾਰ; ਅਰਬਪਤੀ ਬਣ ਕੇ ਟੇਲਰ ਸਵਿਫਟ ਨੂੰ ਦਿੱਤੀ ਮਾਤ

???? ਸ਼ਾਹਰੁਖ ਖਾਨ ਬਣੇ ਦੁਨੀਆ ਦੇ ਸਭ ਤੋਂ ਅਮੀਰ ਅਦਾਕਾਰ; ਅਰਬਪਤੀ ਬਣ ਕੇ ਟੇਲਰ ਸਵਿਫਟ ਨੂੰ ਦਿੱਤੀ ਮਾਤ

by Newslineexpres@1

???? ਸ਼ਾਹਰੁਖ ਖਾਨ ਬਣੇ ਦੁਨੀਆ ਦੇ ਸਭ ਤੋਂ ਅਮੀਰ ਅਦਾਕਾਰ, ਅਰਬਪਤੀ ਬਣ ਕੇ ਟੇਲਰ ਸਵਿਫਟ ਨੂੰ ਦਿੱਤੀ ਮਾਤ

ਮੁੰਬਈ, 3 ਅਕਤੂਬਰ – ਨਿਊਜ਼ਲਾਈਨ ਐਕਸਪ੍ਰੈਸ – ਬਾਲੀਵੁੱਡ ਦੇ ਬਾਦਸ਼ਾਹ ਸ਼ਾਹਰੁਖ ਖਾਨ ਨੇ ਹੁਣ ਦੁਨੀਆ ਭਰ ਵਿਚ ਆਪਣੀ ਬਾਦਸ਼ਾਹਤ ਕਾਇਮ ਕਰ ਲਈ ਹੈ। ਨਵੀ ਰਿਪੋਰਟ ਵਿਚ ਮੁਤਾਬਕ ਕਿੰਗ ਖਾਨ ਹੁਣ ਦੁਨੀਆ ਦੇ ਸਭ ਤੋਂ ਅਮੀਰ ਐਕਟਰ ਬਣ ਗਏ ਹਨ। ਅਰਬਪਤੀ ਬਣ ਕੇ ਕਿੰਗ ਖਾਨ ਨੇ ਦੁਨੀਆ ਦੇ ਰਈਸ ਐਕਟਰਾਂ ਨੂੰ ਮਾਤ ਦੇ ਦਿੱਤੀ ਹੈ।

ਸ਼ਾਹਰੁਖ ਖਾਨ ਹੁਣ ਕਈ ਇੰਟਰਨੈਸ਼ਨਲ ਸੈਲੀਬ੍ਰਿਟੀਜ਼ ਤੋਂ ਵੀ ਅਮੀਰ ਬਣ ਗਏ ਹਨ। ਉਨ੍ਹਾਂ ਨੇ ਟੇਲਰ ਸਵਿਫਟ (11528 ਕਰੋੜ), ਅਰਨੋਲਡ ਸ਼ਵਾਰਜ਼ਨੇਗਰ (10,641 ਕਰੋੜ ਰੁਪਏ), ਜੈਰੀ ਸੇਨਫੀਲਡ (10,641 ਕਰੋੜ ਰੁਪਏ) ਅਤੇ ਸੇਲੇਨਾ ਗੋਮੇਜ਼ (6,385 ਕਰੋੜ ਰੁਪਏ) ਦੀ ਕੁੱਲ ਜਾਇਦਾਦ ਨੂੰ ਪਛਾੜ ਦਿੱਤਾ ਹੈ। ਹੁਰੂਨ ਇੰਡੀਆ ਰਿਚ ਲਿਸਟ 2024 ਮੁਤਾਬਕ ਸ਼ਾਹਰੁਖ ਖਾਨ ਦੀ ਨੈਟਵਰਥ 7300 ਕਰੋੜ ਰੁਪਏ ਸੀ ਪਰ ਹੁਣ 2025 ਦੀ ਲਿਸਟ ਮੁਤਾਬਕ ਇਕ ਸਾਲ ਵਿਚ ਉਨ੍ਹਾਂ ਦੀ ਨੈੱਟਵਰਥ ਵਿਚ 5190 ਕਰੋੜ ਰੁਪਏ ਦਾ ਵਾਧਾ ਹੋਇਆ ਹੈ। ਇਸ ਦੇ ਨਾਲ ਹੁਣ ਸ਼ਾਹਰੁਖ ਖਾਨ ਦੀ ਕੁੱਲ ਨੈੱਟਵਰਥ 12490 ਕਰੋੜ ਰੁਪਏ ਹੋ ਗਈ ਹੈ ਤੇ ਉਨ੍ਹਾਂ ਦੇ ਦੁਨੀਆ ਦੇ ਸਭ ਤੋਂ ਅਮੀਰ ਐਕਟਰ ਦਾ ਖਿਤਾਬ ਆਪਣੇ ਨਾਂ ਕਰ ਲਿਆ ਹੈ।

Newsline Express

Related Articles

Leave a Comment