newslineexpres

Home Information ????ਮੁੱਖ ਮੰਤਰੀ ਪੰਜਾਬ ਅੱਜ ਜ਼ਾਰੀ ਕਰਨਗੇ ਵਧਾਈ ਹੋਈ ਪੈਨਸ਼ਨ

????ਮੁੱਖ ਮੰਤਰੀ ਪੰਜਾਬ ਅੱਜ ਜ਼ਾਰੀ ਕਰਨਗੇ ਵਧਾਈ ਹੋਈ ਪੈਨਸ਼ਨ

by Newslineexpres@1

???? ਪੰਜਾਬ ਦੇ ਪੈਨਸ਼ਨਧਾਰੀਆਂ ਲਈ ਵੱਡੀ ਖੁਸ਼ਖਬਰੀ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅੱਜ ਪੰਜਾਬ ਭਵਨ ਚੰਡੀਗੜ੍ਹ ਵਿਖੇ 3 ਵਜੇ ਸਮਾਜਿਕ ਸੁਰੱਖਿਆ ਸਕੀਮ ਅਧੀਨ ਵਧਾਈ ਗਈ ਪੈਨਸ਼ਨ (750 ਤੋਂ 1500 ਰੁਪਏ) ਜ਼ਾਰੀ ਕਰਨਗੇ। ਨਿਊਜ਼ਲਾਈਨ ਐਕਸਪ੍ਰੈਸ ਦੇ ਫੇਸਬੁੱਕ ਪੇਜ ਉਤੇ ਇਸਦਾ ਲਾਈਵ ਪ੍ਰਸਾਰਨ ਕੀਤਾ ਜਾਵੇਗਾ। ਦੇਖਣ ਲਈ ਹੇਠਾਂ ਦਿੱਤੇ ਲਿੰਕ ਉੱਤੇ ਕਲਿੱਕ ਕਰੋ ਜੀ… ????????????
Newsline Express

http://www.facebook.com/PunjabGovtIndia

Related Articles

Leave a Comment