???? 4 ਜ਼ਿਲ੍ਹਿਆਂ ਨੂੰ ਮਿਲੇ ਨਵੇਂ ਐਸਐਸਪੀ
ਚੰਡੀਗੜ੍ਹ, 18 ਨਵੰਬਰ – ਨਿਊਜ਼ਲਾਈਨ ਐਕਸਪ੍ਰੈਸ – ਪੰਜਾਬ ਦੇ 4 ਜ਼ਿਲ੍ਹਿਆਂ ਨੂੰ ਨਵੇਂ ਐਸਐਸਪੀ ਮਿਲੇ ਹਨ।
ਮੁਕਤਸਰ ਸਾਹਿਬ ਦਾ ਨਵਾਂ ਐਸਐਸਪੀ ਅਭਿਮੰਨਿਊ ਰਾਣਾ
ਅੰਮ੍ਰਿਤਸਰ ਦਿਹਾਤੀ ਦਾ ਨਵਾਂ ਐਸਐਸਪੀ ਸੁਹੇਲ ਕਾਸਿਮ
ਬਟਾਲਾ ਦਾ ਨਵਾਂ ਐਸਐਸਪੀ ਡਾ. ਮਹਿਤਾਬ ਸਿੰਘ
ਐਸਬੀਐਸ ਨਗਰ ਦਾ ਨਵਾਂ ਐਸਐਸਪੀ ਤੁਸ਼ਾਰ ਗੁਪਤਾ।
Newsline Express
WhatsApp us