Skip to main content

newslineexpres

Home Information ???? ਸਿੱਧੂ ਮੂਸੇਵਾਲਾ ਦਾ ਨਵਾਂ ਗੀਤ ‘ਬਰੋਟਾ’ ਦਾ Teaser ਰਿਲੀਜ਼, 5 ਘੰਟਿਆਂ ‘ਚ ਹੋਏ 2 ਮਿਲੀਅਨ Comments

???? ਸਿੱਧੂ ਮੂਸੇਵਾਲਾ ਦਾ ਨਵਾਂ ਗੀਤ ‘ਬਰੋਟਾ’ ਦਾ Teaser ਰਿਲੀਜ਼, 5 ਘੰਟਿਆਂ ‘ਚ ਹੋਏ 2 ਮਿਲੀਅਨ Comments

by Newslineexpres@1

???? ਸਿੱਧੂ ਮੂਸੇਵਾਲਾ ਦਾ ਨਵਾਂ ਗੀਤ ‘ਬਰੋਟਾ’ ਦਾ Teaser ਰਿਲੀਜ਼, 5 ਘੰਟਿਆਂ ‘ਚ ਹੋਏ 2 ਮਿਲੀਅਨ Comments

ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਨਵੇਂ ਗੀਤ “ਬਰੋਟਾ” ਦਾ ਟੀਜ਼ਰ ਰਿਲੀਜ਼ ਹੋ ਗਿਆ ਹੈ। ਇਸਦੇ ਬੋਲ ਹਨ: “ਕੋਈ ਨੇੜੇ ਤੇੜੇ ਨਹੀਂ ਸੀ ਖੱਬੀ ਖਾਨ ਜੰਮਿਆ, ਹੋ, ਅੰਬੋ ਜਸਵੰਤੀ ਆਲੇ ਪੋਟੇ ਨਾਲ ਦਾ” ।

ਟੀਜ਼ਰ ਰਿਲੀਜ਼ ਹੋਣ ਤੋਂ ਚਾਰ ਘੰਟਿਆਂ ਦੇ ਅੰਦਰ ਇਸ ਨੂੰ ਇੰਸਟਾਗ੍ਰਾਮ ‘ਤੇ ਪਹਿਲਾਂ ਹੀ 9 ਲੱਖ ਲਾਈਕ ਮਿਲ ਚੁੱਕੇ ਹਨ। ਇਸ ਤੋਂ ਇਲਾਵਾ ਇਸ ਨੂੰ 10 ਲੱਖ 50 ਹਜਾਰ ਵਿਊ ਮਿਲ ਚੁੱਕੇ ਹਨ। ਗੀਤ ਵਿੱਚ ਸਿੱਧੂ ਮੂਸੇਵਾਲਾ ਨੇ ਆਪਣੀ ਦਾਦੀ ਜਸਵੰਤ ਕੌਰ ਨੂੰ ਪਹਿਲੀ ਵਾਰ ਯਾਦ ਕੀਤਾ ਹੈ। ਦੱਸਿਆ ਜਾਂਦਾ ਹੈ ਕਿ ਉਹ ਆਪਣੀ ਦਾਦੀ ਦਾ ਬਹੁਤ ਲਾਡਲਾ ਸੀ। ਇਸ 30-ਸਕਿੰਟ ਦੇ ਟੀਜ਼ਰ ਨੂੰ ਯੂਟਿਊਬ ‘ਤੇ 11 ਲੱਖ ਤੋਂ ਵੱਧ ਵਿਊਜ਼ ਮਿਲ ਚੁੱਕੇ ਹਨ। 5 ਘੰਟਿਆਂ ਵਿਚ ਇਸ ਗੀਤ ਦੇ ਟੀਜਰ ‘ਤੇ 2 ਮਿਲੀਅਨ ਕਮੈਂਟ ਹੋ ਗਏ।

Newsline Express

Related Articles

Leave a Comment