newslineexpres

Home Administration ???? ਪੰਜਾਬ ਪੁਲਿਸ ਵਿੱਚ ਵੱਡੇ ਪੱਧਰ ਉਤੇ ਤਬਾਦਲੇ

???? ਪੰਜਾਬ ਪੁਲਿਸ ਵਿੱਚ ਵੱਡੇ ਪੱਧਰ ਉਤੇ ਤਬਾਦਲੇ

by Newslineexpres@1

???? ਪੰਜਾਬ ਪੁਲਿਸ ਵਿੱਚ ਵੱਡੇ ਪੱਧਰ ਉਤੇ ਤਬਾਦਲੇ

ਚੰਡੀਗੜ੍ਹ, 28 ਨਵੰਬਰ – ਨਿਊਜ਼ਲਾਈਨ ਐਕਸਪ੍ਰੈਸ –     ਪੰਜਾਬ ਸਰਕਾਰ ਵਲੋਂ ਪੁਲਿਸ ਪ੍ਰਸ਼ਾਸਨ ‘ਚ ਭਾਰੀ ਫੇਰਬਦਲ ਕਰਦਿਆਂ 3 ਆਈ.ਪੀ.ਐਸ., 15 ਪੀ.ਪੀ.ਐਸ ਅਤੇ 61 ਡੀ.ਐਸ.ਪੀ ਬਦਲੇ ਗਏ ਹਨ। ਗ੍ਰਹਿ ਵਿਭਾਗ ਦੇ ਵਧੀਕ ਮੁੱਖ ਸਕੱਤਰ ਅਲੋਕ ਸ਼ੇਖਰ ਵਲੋਂ ਜਾਰੀ ਹੁਕਮ ਮੁਤਾਬਿਕ, ਆਈ.ਪੀ.ਐਸ ਅਧਿਕਾਰੀਆਂ ‘ਚ ਆਈ.ਪੀ.ਐਸ ਸੁਰਿੰਦਰ ਸਿੰਘ ਮੰਡ ਨੂੰ ਡੀ.ਆਈ.ਜੀ ਏ.ਆਈ.ਜੀ ਕ੍ਰਾਈਮ, ਬੀ.ਓ.ਆਈ, ਪੰਜਾਬ, ਪਰਮਬੀਰ ਸਿੰਘ ਪਰਮਾਰ ਨੂੰ ਏ.ਆਈ.ਜੀ ਕਾਨੂੰਨ ਵਿਵਸਥਾ, ਪੰਜਾਬ ਲਗਾਇਆ ਗਿਆ ਹੈ। ਇਸੇ ਤਰ੍ਹਾਂ ਬਦਲੇ ਗਏ ਪੀ.ਪੀ.ਐਸ ਅਧਿਕਾਰੀਆਂ ਵਿਚ ਜਸਕਿਰਨਜੀਤ ਸਿੰਘ ਪੀ.ਪੀ.ਐਸ ਨੂੰ ਡੀ.ਸੀ.ਪੀ ਦਿਹਾਤੀ, ਲੁਧਿਆਣਾ, ਜਸ਼ਨਦੀਪ ਸਿੰਘ ਗਿੱਲ ਨੂੰ ਏ.ਡੀ.ਸੀ.ਪੀ -4, ਲੁਧਿਆਣਾ, ਅਜੇ ਰਾਜੂ ਸਿੰਘ ਨੂੰ ਅਸਿਸਟੈਂਟ ਕਮਾਂਡੈਂਟ ਪਹਿਲੀ ਆਈ.ਆਰ.ਬੀ, ਪਟਿਆਲਾ, ਰਾਜਨ ਸ਼ਰਮਾ ਨੂੰ ਐਸ.ਪੀ ਜਾਂਚ, ਲੁਧਿਆਣਾ ਦਿਹਾਤੀ, ਤਰੁਨ ਰਤਨ ਨੂੰ ਐਸ.ਪੀ ਜਾਂਚ ਫਾਜ਼ਿਲਕਾ ਸਤਵੀਰ ਸਿੰਘ ਨੂੰ ਕਮਾਂਡੈਂਟ 7ਵੀਂ ਆਈ ਆਰ.ਬੀ ਕਪੂਰਥਲਾ, ਗੁਰਪ੍ਰਤਾਪ ਸਿੰਘ ਸਹੋਤਾ ਨੂੰ ਏ.ਡੀ.ਸੀ.ਪੀ. ਪੀ.ਬੀ.ਆਈ ਅੰਮ੍ਰਿਤਸਰ, ਹਰਕਮਲ ਕੌਰ ਨੂੰ ਐਸ.ਪੀ ਹੈਡਕੁਆਟਰ ਸ੍ਰੀ ਮੁਕਤਸਰ ਸਾਹਿਬ, ਸੰਦੀਪ ਕੁਮਾਰ ਨੂੰ ਐਸ.ਪੀ ਜਾਂਚ ਬਟਾਲਾ, ਮਨਪ੍ਰੀਤ ਸ਼ਿਨਾਮਰ ਨੂੰ ਐਸ.ਪੀ ਆਪ੍ਰੇਸ਼ਨ ਹੁਸ਼ਿਆਰਪੁਰ, ਹਰਪਿੰਦਰ ਕੌਰ ਗਿੱਲ ਨੂੰ ਐਸ.ਪੀ ਹੈਡਕੁਆਟਰ ਖੰਨਾ, ਸੁਖਨਿੰਦਰ ਸਿੰਘ ਨੂੰ ਐਸ.ਪੀ. ਹੈਡ ਕੁਆਟਰ ਤਰਨਤਾਰਨ, ਰੁਪਿੰਦਰ ਦੀਪ ਕੌਰ ਨੂੰ ਐਸ.ਪੀ ਬੀ.ਓ.ਆਈ ਪੰਜਾਬ, ਦਮਨਬੀਰ ਸਿੰਘ ਨੂੰ ਐਸ.ਪੀ ਹੈਡਕੁਆਟਰ ਏ.ਐਨ.ਟੀ. ਐਫ ਪੰਜਾਬ ਅਤੇ ਧਰਮਵੀਰ ਸਿੰਘ ਨੂੰ ਐਸ.ਪੀ ਹੰਡਕੁਆਟਰ ਫਿਰੋਜ਼ਪੁਰ ਲਗਾਇਆ ਗਿਆ ਹੈ। ਇਸੇ ਤਰ੍ਹਾਂ ਡੀ.ਜੀ.ਪੀ. ਗੌਰਵ ਯਾਦਵ ਵਲੋਂ ਜਾਰੀ ਹੁਕਮ ਮੁਤਾਬਿਕ 61 ਡੀ.ਐਸ.ਪੀ ਰੈਂਕ ਦੇ ਬਦਲੇ ਗਏ ਅਧਿਕਾਰੀਆਂ ਵਿਚ ਜਗਜੀਤ ਸਿੰਘ ਨੂੰ ਡੀ.ਐਸ.ਪੀ ਡਿਟੈਕਟਿਵ ਤਰਨਤਾਰਨ ਲਗਾਇਆ ਗਿਆ ਹੈ। ਇਸੇ ਤਰ੍ਹਾਂ ਸੁਖਬੀਰ ਸਿੰਘ ਨੂੰ ਡੀ.ਐਸ.ਪੀ. ਤਰਨਤਾਰਨ, ਰਾਜੇਸ਼ ਕੱਕੜ ਨੂੰ ਡੀ.ਐੱਸ.ਪੀ ਫ਼ਤਹਿਗੜ੍ਹ ਚੂੜੀਆਂ, ਬਟਾਲਾ, ਵਿਪਨ ਕੁਮਾਰ ਨੂੰ ਡੀ.ਐੱਸ.ਪੀ ਡਿਟੈਕਟਿਵ ਪਠਾਨਕੋਟ, ਭਰਤ ਮਸੀਹ ਨੂੰ ਡੀ.ਐਸ.ਪੀ. ਫਿਲੋਰ, ਸਰਵਨ ਸਿੰਘ ਨੂੰ ਏ.ਸੀ.ਪੀ. ਪੀ.ਬੀ.ਆਈ ਆਰਥਿਕ ਅਪਰਾਧ ਅਤੇ ਸਾਈਬਰ ਅਪਰਾਧ ਜਲੰਧਰ, ਆਤਿਸ਼ ਭਾਟੀਆ ਨੂੰ ਏ.ਸੀ.ਪੀ ਪੱਛਮੀ ਜਲੰਧਰ, ਸਰਵਨਜੀਤ ਸਿੰਘ ਨੂੰ ਏ.ਸੀ.ਪੀ ਛਾਉਣੀ ਜਲੰਧਰ, ਬਬਨਦੀਪ ਸਿੰਘ ਨੂੰ ਡੀ.ਐੱਸ.ਪੀ ਹੈੱਡਕੁਆਟਰ ਹੁਸ਼ਿਆਰਪੁਰ, ਗੁਰਮੀਤ ਸਿੰਘ ਨੂੰ ਡੀ.ਐੱਸ.ਪੀ ਖਮਾਣੋਂ (ਫਤਿਹਗੜ੍ਹ ਸਾਹਿਬ), ਪ੍ਰਿਤਪਾਲ ਸਿੰਘ ਨੂੰ ਡੀ.ਐੱਸ.ਪੀ. ਭੁੱਚੋ (ਬਠਿੰਡਾ), ਰਛਪਾਲ ਸਿੰਘ ਨੂੰ ਡੀ.ਐੱਸ.ਪੀ ਡਿਟੈਕਟਿਵ ਸ੍ਰੀ ਮੁਕਤਸਰ ਸਾਹਿਬ, ਅੰਮ੍ਰਿਤਪਾਲ ਸਿੰਘ ਨੂੰ ਡੀ.ਐੱਸ.ਪੀ. ਸਿਟੀ-1 ਬਠਿੰਡਾ, ਜਸਵਿੰਦਰ ਸਿੰਘ ਨੂੰ ਡੀ.ਐੱਸ.ਪੀ ਡਿਟੈਕਟਿਵ ਮਾਨਸਾ, ਗੁਰਪ੍ਰੀਤ ਸਿੰਘ ਨੂੰ ਡੀ.ਐੱਸ.ਪੀ ਤਪਾ (ਬਰਨਾਲਾ), ਗੁਰਬਿੰਦਰ ਸਿੰਘ ਨੂੰ ਡੀ.ਐੱਸ.ਪੀ ਪੀ.ਬੀ.ਆਈ ਐਨ.ਡੀ.ਪੀ.ਐਸ-ਕਮ ਨਾਰਕੋਟਿਕਸ ਮਾਨਸਾ, ਅਮਨਦੀਪ ਸਿੰਘ ਨੂੰ ਡੀ.ਐੱਸ.ਪੀ ਦਿਹਾਤੀ ਤੇਜਿੰਦਰਪਾਲ ਸਿੰਘ ਨੂੰ ਡੀ.ਐੱਸ.ਪੀ ਅਬੋਹਰ ਹੈੱਡਕੁਆਟਰ, ਸ੍ਰੀ ਮੁਕਤਸਰ ਸਾਹਿਬ, ਅਜੈ ਸਿੰਘ ਨੂੰ ਏ.ਸੀ.ਪੀ ਸੈਂਟਰਲ ਜਲੰਧਰ, ਅਮਨਦੀਪ ਪੀ.ਬੀ.ਆਈ ਐਨ.ਡੀ.ਪੀ.ਐੱਸ ਨਾਰਕੋਟਿਕਸ ਐੱਸ.ਏ.ਐੱਸ ਨਗਰ, ਜਸਵਰਿੰਦਰ ਸਿੰਘ ਨੂੰ ਡੀ.ਐੱਸ.ਪੀ. ਧਰਮਕੋਟ (ਮੋਗਾ), ਰਾਜੇਸ਼ ਠਾਕੁਰ ਨੂੰ ਡੀ.ਐੱਸ.ਪੀ ਪੀ.ਬੀ ਆਈ ਹੋਮੀਸਾਈਡ ਅਤੇ ਫੋਰੈਂਸਿਕ ਸ੍ਰੀ ਮੁਕਤਸਰ ਸਾਹਿਬ, ਗੁਰਿੰਦਰ ਸਿੰਘ ਨੂੰ ਡੀ.ਐਸ.ਪੀ. ਨਾਭਾ (ਪਟਿਆਲਾ), ਮਨਦੀਪ ਸਿੰਘ ਨੂੰ ਡੀ.ਐੱਸ.ਪੀ.ਪੀ.ਬੀ.ਆਈ ਤੇ ਬੱਚਿਆਂ ਵਿਰੁੱਧ ਅਪਰਾਧ, ਪਟਿਆਲਾ, ਪੁਨੀਤ ਸਿੰਘ ਚਹਿਲ ਨੂੰ ਡੀ.ਐੱਸ.ਪੀ.ਟਰੈਫਿਕ ਪਟਿਆਲਾ, ਰਣਬੀਰ ਸਿੰਘ ਨੂੰ ਡੀ.ਐੱਸ.ਪੀ ਲਹਿਰਾਗਾਗਾ, (ਸੰਗਰੂਰ), ਦੀਪਇੰਦਰ ਸਿੰਘ ਨੂੰ ਡਿਟੈਕਟਿਵ ਡੀ.ਐੱਸ.ਪੀ ਫਾਜ਼ਿਲਕਾ, ਗੁਰਪ੍ਰੀਤ ਸਿੰਘ ਨੂੰ ਡੀ.ਐਸ.ਪੀ ਧੂਰੀ (ਸੰਗਰੂਰ), ਹਰਬੰਸ ਸਿੰਘ ਨੂੰ ਫੀ.ਐਸ.ਪੀ. ਲੰਬੀ (ਸ੍ਰੀ ਮੁਕਤਸਰ ਸਾਹਿਬ), ਇਬਾਨ ਸਿੰਗਲਾ ਨੂੰ ਡੀ.ਐੱਸ.ਪੀ ਏ.ਐਨ.ਟੀ.ਐਫ ਪਟਿਆਲਾ ਰੇਂਜ, ਰਮਨਪ੍ਰੀਤ ਸਿੰਘ ਗਿੱਲ ਨੂੰ ਡੀ.ਐੱਸ.ਪੀ ਟੈਕਨੀਕਲ ਸਪੋਰਟ ਸਰਵਿਸਿਜ਼ (ਟੀ.ਐੱਸ.ਐਸ) ਪੰਜਾਬ, ਪਰਮਿੰਦਰ ਸਿੰਘ ਨੂੰ ਏ ਸੀ ਪੀ ਮਾਡਲ ਟਾਊਨ, ਜਲੰਧਰ, ਰੂਪਦੀਪ ਸਿੰਘ ਸਪੈਸ਼ਲ ਕ੍ਰਾਈਮ ਨੂੰ ਏ.ਸੀ.ਪੀ ਪੀ.ਬੀ.ਆਈ ਸਪੈਸ਼ਲ ਲੁਧਿਆਣਾ, ਓਕਾਰ ਸਿੰਘ ਨੂੰ ਡੀ.ਐਸ.ਪੀ ਨਕੋਦਰ (ਜਲੰਧਰ ਦਿਹਾਤੀ), ਸੁਖਪਾਲ ਸਿੰਘ ਨੂੰ ਡੀ.ਐੱਸ.ਪੀ ਸ਼ਾਹਕੋਟ (ਜਲੰਧਰ ਦਿਹਾਤੀ), ਅਮਨਦੀਪ ਸੋਢੀ ਨੂੰ ਡੀ.ਐਸ.ਪੀ. ਸਪੈਸ਼ਲ ਬ੍ਰਾਂਚ ਅਤੇ ਅਪਰਾਧ ਇੰਟੈਲੀਜੈਂਸ ਐਸ.ਬੀ.ਐਸ ਨਗਰ, ਬਚਨ ਸਿੰਘ ਨੂੰ ਡੀ.ਐਸ.ਪੀ ਸ੍ਰੀ ਮੁਕਤਸਰ ਸਾਹਿਬ . ਕੁਮਾਰ ਨੂੰ ਡੀ.ਐੱਸ.ਪੀ ਹੈੱਡਕੁਆਟਰ ਫਰਵਰੇਟ ਕਮਰਸ਼ ਨੂੰ ਸਾਰੇ ਐਸ ਪੀ ਹੋਰ ਕਆਟਲ ਰਣਜੀਤ ਸਿੰਘ ਨੂੰ ਏ.ਸੀ.ਪੀ. ਪੀ.ਬੀ.ਆਈ ਬ੍ਰਾਂਚ ਅਤੇ ਅਪਰਾਧ ਇੰਟੈਲੀਜੈਂਸ ਲੁਧਿਆਣਾ, ਹੋਮੀਸਾਈਡ ਅਤੇ ਫੋਰੈਂਸਿਕ ਲੁਧਿਆਣਾ, ਗੁੰਬਰ ਸਿੰਘ ਨੂੰ ਡੀ.ਐੱਸ.ਪੀ ਪੀ.ਬੀ.ਆਈ ਨੂੰ ਡੀ.ਐਸ.ਪੀ ਐਨ.ਡੀ.ਪੀ.ਐਸ-ਕਮ ਨਾਰਕੋਟਿਕਸ ਰੋਪੜ, ਬਿਕਰਮਜੀਤ ਸਿੰਘ ਨੂੰ ਡੀ.ਐੱਸ.ਪੀ ਹੈੱਡਕੁਆਟਰ ਮਾਲੇਰਕੋਟਲਾ, ਇੰਦਰਦੀਪ ਸਿੰਘ ਨੂੰ ਡੀ.ਐਸ.ਪੀ. ਕਾਊਂਟਰ ਇੰਟੈਲੀਜੈਂਸ ਅੰਮ੍ਰਿਤਸਰ, ਮਾਨੋਜ ਕੁਮਾਰ ਨੂੰ ਡੀ.ਐੱਸ.ਪੀ.ਪੀ.ਬੀ.ਆਈ ਕ੍ਰਾਈਮ ਔਰਤਾਂ ਤੇ ਬੱਚਿਆਂ, ਬਟਾਲਾ, ਬਿਤਨ ਕੁਮਾਰ ਨੂੰ ਡੀ.ਐੱਸ.ਪੀ ਹੈੱਡਕੁਆਟਰ ਫਿਰੋਜ਼ਪੁਰ, ਪ੍ਰਮੋਦ ਕੁਮਾਰ ਨੂੰ ਜੀ.ਐਲ ਪਟਿਆਲਾ, ਡੀ.ਐੱਸ.ਪੀ ਪੀ.ਐਸ.ਪੀ.ਸੀ.ਐਲ ਪਟਿਆਲਾ, ਸਤਪਾਲ ਸਿੰਘ ਨੂੰ ਡੀ.ਐਸ.ਪੀ. ਪੀ.ਬੀ.ਆਈ ਐਨ.ਡੀ.ਪੀ.ਐਸ-ਕਮ ਨਾਰਕੋਟਿਕਸ ਤਰਨਤਾਰਨ, ਲੰਡਾ ਕੋਠੀ ਸੰਗਰੂਰ, ਰਪਾਲ ਸਿੰਘ ਨੂੰ ਰਣਬੀਰ ਸਿੰਘ ਨੂੰ ਬ ਨੂੰ ਡੀ.ਐੱਸ.ਪੀ-2 ਆਈ.ਆਰ.ਬੀ ਡੀ.ਐਸ.ਪੀ ਹੈੱਡਕੁਆਟਰ ਖੰਨਾ, ਜਗਬੀਰ ਸਿੰਘ ਨੂੰ ਡੀ.ਐੱਸ.ਪੀ ਪੀ.ਬੀ.ਆਈ ਸਪੈਸ਼ਲ ਕ੍ਰਾਈਮ ਤਰਨਤਾਰਨ, ਪਵਨ ਕੁਮਾਰ ਨੂੰ ਡੀ.ਐਸ.ਪੀ ਪੀ.ਬੀ.ਆਈ ਹੋਮੀਸਾਈਡ ਅਤੇ ਫੋਰੈਂਸਿਕ ਖੰਨਾ, ਕਮਲਜੀਤ ਸਿੰਘ ਨੂੰ ਡੀ.ਐਸ.ਪੀ.ਪੀ.ਬੀ.ਆਈ ਰੋਮੀਸਾਈਡ ਅਤੇ ਰੇਸਿਕ ਕਲੰਧਰ, ਭਲਵਿੰਦਰ ਫੋਰੈਂਸਿਕ ਪੰਜਾਬ, ਰਾਮ ਕੇਸ ਨੂੰ ਡੀ.ਐਸ.ਪੀ ਸੜਕ ਸੁਰੱਖਿਆ ਬਲਜੀਤ ਸਿੰਘ ਨੂੰ ਡੀ.ਐਸ.ਪੀ ਇੰਟੈਲੀਜੈਂਸ ਵਿੰਗ ਫੋਰਸ (ਐਸ.ਐਸ.ਐਫ) ਪੰਜਾਬ, ਬਲਵਿੰਦਰ ਸਿੰਘ ਨੂੰ ਡੀ.ਐੱਸ.ਪੀ.ਪੀ.ਬੀ.ਆਈ ਹੋਮੀਸਾਈਡ ਤੇ ਫਰੈਂਸਿਕ ਲੁਧਿਆਣਾ ਦਿਹਾਤੀ, ਹਰਵਿੰਦਰ ਸਿੰਘ ਨੂੰ ਡੀ.ਐੱਸ.ਪੀ-1 ਸੀ.ਡੀ.ਓ ਬਟਾਲੀਅਨ ਏ.ਸੀ.ਪੀ ਸਾਈਬਰ ਕ੍ਰਾਈਮ ਤੇ ਫੋਰੈਂਸਿਕ ਬਹਾਦਰਗੜ੍ਹ, ਪਟਿਆਲਾ, ਲਖਵਿੰਦਰ ਸਿੰਘ ਨੂੰ ਅੰਮ੍ਰਿਤਸਰ, ਗੁਰਦਿਆਲ ਸਿੰਘ ਨੂੰ ਡੀ.ਐਸ.ਪੀ. ਪੰਜਵੀਂ ਆਈ ਆਰ.ਬੀ ਅੰਮ੍ਰਿਤਸਰ ਅਤੇ ਕਰਨੈਲ ਸਿੰਘ ਨੂੰ ਡੀ.ਐਸ.ਪੀ ਹੈੱਡਕੁਆਟਰ ਸੰਗਰੂਰ ਲਗਾਇਆ ਗਿਆ ਹੈ। Newsline Express

Related Articles

Leave a Comment