Skip to main content

newslineexpres

Breaking News
Joe Rogan Podcasts You Must Listen
Home Latest News ???? ਚਰਚਾ ਦਾ ਵਿਸ਼ਾ ਬਣਿਆ ਸ਼ਾਮਲਾਤ ਦੀ ਜ਼ਮੀਨ ‘ਚ ਕਬਜ਼ੇ ਦਾ ਮਾਮਲਾ, ???? ਵਿਧਾਇਕ ਵੀ ਪਹੁੰਚੇ ਬੀਡੀਪੀਓ ਦਫਤਰ, ਕਿਹਾ – ਗਲਤ ਕੰਮ ਨਾ ਹੋਵੇ ; ਡੀਡੀਪੀਓ ਨੇ ਵੀ ਮੰਗੀ ਰਿਪੋਰਟ

???? ਚਰਚਾ ਦਾ ਵਿਸ਼ਾ ਬਣਿਆ ਸ਼ਾਮਲਾਤ ਦੀ ਜ਼ਮੀਨ ‘ਚ ਕਬਜ਼ੇ ਦਾ ਮਾਮਲਾ, ???? ਵਿਧਾਇਕ ਵੀ ਪਹੁੰਚੇ ਬੀਡੀਪੀਓ ਦਫਤਰ, ਕਿਹਾ – ਗਲਤ ਕੰਮ ਨਾ ਹੋਵੇ ; ਡੀਡੀਪੀਓ ਨੇ ਵੀ ਮੰਗੀ ਰਿਪੋਰਟ

by Newslineexpres@1

???? ਚਰਚਾ ਦਾ ਵਿਸ਼ਾ ਬਣਿਆ ਸ਼ਾਮਲਾਤ ਦੀ ਜ਼ਮੀਨ ‘ਚ ਕਬਜ਼ੇ ਦਾ ਮਾਮਲਾ

???? ਵਿਧਾਇਕ ਵੀ ਪਹੁੰਚੇ ਬੀਡੀਪੀਓ ਦਫਤਰ, ਕਿਹਾ – ਗਲਤ ਕੰਮ ਨਾ ਹੋਵੇ ; ਡੀਡੀਪੀਓ ਨੇ ਵੀ ਮੰਗੀ ਰਿਪੋਰਟ

???? ਬੀਡੀਪੀਓ ਦਫਤਰ ਪਹੁੰਚੀ ਰਿਪੋਰਟ ਉਤੇ ਕਾਰਵਾਈ ਦਾ ਇੰਤਜ਼ਾਰ

ਪਟਿਆਲਾ, 29 ਦਸੰਬਰ – ਨਿਊਜ਼ਲਾਈਨ ਐਕਸਪ੍ਰੈਸ –      ਪਟਿਆਲਾ ਦੇ ਪਿੰਡ ਅਸਹਿਬਪੁਰ ਦੀ ਸ਼ਾਮਲਾਤ ਜ਼ਮੀਨ ਵਿਚ ਨਾਜਾਇਜ਼ ਉਸਾਰੀ ਦੇ ਦੋਸ਼ ਲੱਗ ਰਹੇ ਹਨ। ਕਿਹਾ ਜਾਂਦਾ ਹੈ ਕਿ ਇਹ ਉਸਾਰੀ ਪਿੰਡ ਦੀ ਮਹਿਲਾ ਸਰਪੰਚ ਅਤੇ ਉਸਦੇ ਪਤੀ ਦੀ ਮਿਲੀਭੁਗਤ ਨਾਲ ਹੀ ਇਸਦੀ ਉਸਾਰੀ ਕੀਤੀ ਜਾ ਰਹੀ ਹੈ। ਇਸ ਸਬੰਧੀ ਅਗਲੇ ਦਿਨ ਖਬਰ ਪ੍ਰਕਾਸ਼ਿਤ ਹੋਣ ਉਤੇ ਵੀ ਕੋਈ ਕਾਰਵਾਈ ਨਹੀਂ ਹੋਈ ਤਾਂ ਮਾਮਲਾ ਵਿਧਾਇਕ ਚੇਤਨ ਸਿੰਘ ਜੋੜਾਮਜਰਾ ਤੱਕ ਪਹੁੰਚ ਗਿਆ ਅਤੇ ਜਿਨ੍ਹਾਂ ਨੇ ਖੁਦ ਬੀਡੀਪੀਓ ਦਫਤਰ ਪਹੁੰਚ ਕੇ ਇਸ ਸੰਬਧ ਵਿਚ ਪਤਾ ਕੀਤਾ ਅਤੇ ਕੋਈ ਵੀ ਗਲਤ ਕੰਮ ਨਾ ਹੋਣ ਲਈ ਕਿਹਾ।
  ਇਸ ਤੋਂ ਬਾਅਦ ਡੀਡੀਪੀਓ ਨੇ ਵੀ ਮੀਡੀਆ ਨਾਲ ਗੱਲ ਕਰਦਿਆਂ ਰਿਪੋਰਟ ਪਤਾ ਕਰਨ ਦੀ ਗੱਲ ਕੀਤੀ।  ਬਾਅਦ ਦੇਰ ਸ਼ਾਮ ਤੱਕ ਪੰਚਾਇਤ ਸਕੱਤਰ ਨੇ ਉਕਤ ਪਿੰਡ ਵਿੱਚ ਦੌਰਾ ਤਾਂ ਕੀਤਾ ਪ੍ਰੰਤੂ ਬੀਡੀਪੀਓ ਨੇ ਵਾਰ ਵਾਰ ਸੰਪਰਕ ਕਰਨ ਉਤੇ ਵੀ ਫੋਨ ਦਾ ਕੋਈ ਜਵਾਬ ਨਹੀਂ ਕੀਤਾ।
ਹੁਣ ਦੇਖਣਾ ਹੈ ਕਿ ਪ੍ਰਸ਼ਾਸਨ ਦਾ ਕੀ ਕਹਿਣ ਹੈ ਅਤੇ ਅੱਗੇ ਕੀ ਕਾਰਵਾਈ ਹੁੰਦੀ ਹੈ।   Newsline Express

Related Articles

Leave a Comment