Skip to main content

newslineexpres

Breaking News
Joe Rogan Podcasts You Must Listen
Home Haryana ???? ਹੁਣ 19 ਜਨਵਰੀ ਨੂੰ ਖੁੱਲ੍ਹਣਗੇ ਹਰਿਆਣਾ ਦੇ ਸਕੂਲ; ਵਧਦੀ ਠੰਡ ਦੇ ਮੱਦੇਨਜ਼ਰ ਲਿਆ ਫੈਸਲਾ

???? ਹੁਣ 19 ਜਨਵਰੀ ਨੂੰ ਖੁੱਲ੍ਹਣਗੇ ਹਰਿਆਣਾ ਦੇ ਸਕੂਲ; ਵਧਦੀ ਠੰਡ ਦੇ ਮੱਦੇਨਜ਼ਰ ਲਿਆ ਫੈਸਲਾ

by Newslineexpres@1

???? ਹੁਣ 19 ਜਨਵਰੀ ਨੂੰ ਖੁੱਲ੍ਹਣਗੇ ਹਰਿਆਣਾ ਦੇ ਸਕੂਲ; ਵਧਦੀ ਠੰਡ ਦੇ ਮੱਦੇਨਜ਼ਰ ਲਿਆ ਫੈਸਲਾ

ਹਰਿਆਣਾ, 16 ਜਨਵਰੀ – ਨਿਊਜ਼ਲਾਈਨ ਐਕਸਪ੍ਰੈਸ –        ਹਰਿਆਣਾ ਸਰਕਾਰ ਵੱਲੋਂ ਸਕੂਲਾਂ ‘ਚ ਛੁੱਟੀਆਂ ਮੁੜ ਵਧਾਈਆਂ ਗਈਆਂ ਹਨ ਤੇ ਹੁਣ 19 ਜਨਵਰੀ ਨੂੰ ਸਕੂਲ ਖੋਲ੍ਹੇ ਜਾਣਗੇ। ਵਧਦੀ ਠੰਡ, ਧੁੰਦ ਤੇ ਸਿਹਤ ਨੂੰ ਧਿਆਨ ਵਿਚ ਰੱਖਦੇ ਹੋਏ ਸਿੱਖਿਆ ਵਿਭਾਗ ਵੱਲੋਂ ਅਹਿਮ ਫੈਸਲਾ ਲਿਆ ਗਿਆ ਹੈ। ਦੱਸ ਦੇਈਏ ਕਿ ਇਸ ਤੋਂ ਪਹਿਲਾਂ 15 ਜਨਵਰੀ ਤੱਕ ਛੁੱਟੀਆਂ ਕੀਤੀਆਂ ਗਈਆਂ ਸਨ। ਨਵੇਂ ਹੁਕਮਾਂ ਮੁਤਾਬਕ ਸਕੂਲ 17 ਜਨਵਰੀ ਤੱਕ ਬੰਦ ਹਨ ਪਰ 18 ਜਨਵਰੀ ਨੂੰ ਐਤਵਾਰ ਹੋਣ ਕਰਕੇ ਬੱਚਿਆਂ ਨੂੰ ਇਕ ਦਿਨ ਦੀ ਹੋਰ ਰਾਹਤ ਮਿਲੀ ਹੈ ਤੇ ਵਿਦਿਆਰਥੀ ਹੁਣ 19 ਜਨਵਰੀ ਤੋਂ ਸਕੂਲ ਜਾਣਗੇ।

Newsline Express

Related Articles

Leave a Comment