newslineexpres

Breaking News
Home International ਇੰਡੋਨੇਸ਼ੀਆ : ਜੇਲ੍ਹ ‘ਚ ਲੱਗੀ ਅੱਗ, 41 ਕੈਦੀਆਂ ਦੀ ਮੌਤ, 39 ਝੁਲਸੇ

ਇੰਡੋਨੇਸ਼ੀਆ : ਜੇਲ੍ਹ ‘ਚ ਲੱਗੀ ਅੱਗ, 41 ਕੈਦੀਆਂ ਦੀ ਮੌਤ, 39 ਝੁਲਸੇ

by Newslineexpres@1

ਇੰਡੋਨੇਸ਼ੀਆ , 8 ਸਤੰਬਰ – ਨਿਊਜ਼ਲਾਈਨ ਐਕਸਪ੍ਰੈਸ – ਇੰਡੋਨੇਸ਼ੀਆ ਦੀ ਰਾਜਧਾਨੀ ਜਕਾਰਤਾ ਨੇੜੇ ਇਕ ਜੇਲ੍ਹ ‘ਚ ਭਿਆਨਕ ਅੱਗ ਲੱਗਣ ਕਾਰਨ ਕਰੀਬ 41 ਕੈਦੀਆਂ ਦੀ ਮੌਤ ਹੋ ਗਈ ਹੈ ਅਤੇ 39 ਗੰਭੀਰ ਜ਼ਖਮੀ ਹਨ। ਜਕਾਰਤਾ ਦੇ ਬਾਹਰਵਾਰ ਬਣੀ ਜੇਲ੍ਹ ਦੇ ਬਲਾਕ ਸੀ ਤੋਂ ਇਹ ਅੱਗ ਲੱਗੀ ਹੈ। ਇਸ ਜੇਲ੍ਹ ਵਿਚ ਨਸ਼ੀਲੇ ਪਦਾਰਥਾਂ ਦੇ ਅਪਰਾਧੀਆਂ ਨੂੰ ਰੱਖਿਆ ਜਾਂਦਾ ਹੈ। ਇਸ ਜੇਲ੍ਹ ਵਿਚ 1225 ਕੈਦੀਆਂ ਨੂੰ ਕੈਦ ਕੀਤਾ ਜਾ ਸਕਦਾ ਹੈ ਪ੍ਰੰਤੂ ਇਸ ਵਿਚ 2000 ਤੋਂ ਵਧੇਰੇ ਕੈਦੀ ਕੈਦ ਸਨ। ਬਹੁਤ ਮੁਸ਼ਕਲ ਤੋਂ ਬਾਅਦ ਅੱਗ ‘ਤੇ ਕਾਬੂ ਪਾਇਆ ਗਿਆ ਤੇ ਸਾਰੇ ਕੈਦੀਆਂ ਨੂੰ ਹਸਪਤਾਲ ਪਹੁੰਚਿਆ ਗਿਆ।

Related Articles

Leave a Comment