newslineexpres

Home Police *???? ਡੀ ਆਈ ਜੀ ਵਿਕਰਮਜੀਤ ਦੁੱਗਲ ਪੰਜਾਬ ਪੁਲਿਸ ਤੋਂ ਫਾਰਗ ; ਤੇਲੰਗਾਨਾ ਰਿਪੋਰਟ ਕਰਨ ਦੇ ਆਦੇਸ਼

*???? ਡੀ ਆਈ ਜੀ ਵਿਕਰਮਜੀਤ ਦੁੱਗਲ ਪੰਜਾਬ ਪੁਲਿਸ ਤੋਂ ਫਾਰਗ ; ਤੇਲੰਗਾਨਾ ਰਿਪੋਰਟ ਕਰਨ ਦੇ ਆਦੇਸ਼

by Newslineexpres@1

???? ਡੈਪੂਟੇਸ਼ਨ ਉਤੇ ਪੰਜਾਬ ਆਏ ਆਈਪੀਐਸ ਅਧਿਕਾਰੀ ਵਿਕਰਮਜੀਤ ਦੁੱਗਲ ਨੂੰ ਪੰਜਾ ਦੀਆਂ ਸੇਵਾਵਾਂ ਤੋਂ ਫਾਰਗ ਕਰ ਦਿੱਤਾ ਗਿਆ ਹੈ। ਹੁਣ ਉਹ ਵਾਪਿਸ ਆਪਣੇ ਸੂਬੇ ਤੇਲੰਗਾਨਾ ਜਾਣਗੇ ਅਤੇ ਉਥੋਂ ਉਨ੍ਹਾਂ ਦੀ ਨਿਯੁਕਤੀ ਕੀਤੀ ਜਾਵੇਗੀ। ਸ੍ਰੀ ਦੁੱਗਲ ਪਟਿਆਲਾ ਵਿਚ ਐਸਐਸਪੀ ਅਤੇ ਡੀ ਆਈ ਜੀ ਵਜੋਂ ਸੇਵਾਵਾਂ ਨਿਭਾ ਚੁੱਕੇ ਹਨ।

Related Articles

Leave a Comment