newslineexpres

Breaking News
Home Information ਕੋਰੋਨਾ ਵੈਕਸੀਨ ਦੀਆਂ 100 ਕਰੋੜ ਡੋਜ਼ ਦਾ ਰਿਕਾਰਡ; ਬਦਲੀ ਕਾਲਰ ਟਿਊਨ, ਹੁਣੇ ਕਰੋ ਚੈੱਕ

ਕੋਰੋਨਾ ਵੈਕਸੀਨ ਦੀਆਂ 100 ਕਰੋੜ ਡੋਜ਼ ਦਾ ਰਿਕਾਰਡ; ਬਦਲੀ ਕਾਲਰ ਟਿਊਨ, ਹੁਣੇ ਕਰੋ ਚੈੱਕ

by Newslineexpres@1

ਨਵੀਂ ਦਿੱਲੀ, 21 ਅਕਤੂਬਰ – ਨਿਊਜ਼ਲਾਈਨ ਐਕਸਪ੍ਰੈਸ – ਦੇਸ਼ ’ਚ ਕੋਰੋਨਾ ਵੈਕਸੀਨ ਦੀ 100 ਕਰੋੜ ਡੋਜ਼ ਲੱਗਣ ਦੇ ਨਾਲ ਹੀ ਇਤਿਹਾਸਿਕ ਰਿਕਾਰਡ ਦਰਜ ਹੋ ਗਿਆ ਹੈ। ਦੂਜੇ ਪਾਸੇ ਇਸ ਨਾਲ ਮੋਬਾਈਲ ’ਚ ਵੱਜਣ ਵਾਲੀ ਕਾਲਰ ਟਿਊਨ ਵੀ ਬਦਲ ਗਈ ਹੈ। ਹੁਣ ਜੇਕਰ ਤੁਸੀਂ ਕਾਲ ਕਰੋਗੇ ਤਾਂ ਤੁਹਾਨੂੰ ਕੋਰੋਨਾ ਮਹਾਮਾਰੀ ਪ੍ਰਤੀ ਅਲਰਟ ਕਰਨ ਵਾਲੀ ਕਾਲਰ ਟਿਊਨ ਦੇ ਸਥਾਨ ’ਤੇ ਵੈਕਸੀਨੇਸ਼ਨ ਮੁਹਿੰਮ ਦੀ ਸਫ਼ਲਤਾ ਦਾ ਸੰਦੇਸ਼ ਸੁਣਾਈ ਦੇਵੇਗਾ।

Related Articles

Leave a Comment