newslineexpres

Joe Rogan Podcasts You Must Listen
Home Fitness ਪਟਿਆਲਾ ਜ਼ਿਲ੍ਹੇ ‘ਚ ਡੇਂਗੂ ਦੇ 28 ਕੇਸਾਂ ਦੀ ਪੁਸ਼ਟੀ

ਪਟਿਆਲਾ ਜ਼ਿਲ੍ਹੇ ‘ਚ ਡੇਂਗੂ ਦੇ 28 ਕੇਸਾਂ ਦੀ ਪੁਸ਼ਟੀ

by Newslineexpres@1

ਪਟਿਆਲਾ, 9 ਨਵੰਬਰ – ਸੁਨੀਤਾ ਵਰਮਾ/ਨਿਊਜ਼ਲਾਈਨ ਐਕਸਪ੍ਰੈਸ ਬਿਊਰੋ – ਜ਼ਿਲ੍ਹੇ ਵਿਚ ਡੇਂਗੂ ਦੇ 28 ਨਵੇਂ ਕੇਸ ਰਿਪੋਰਟ ਹੋਏ ਹਨ ਜਿਨ੍ਹਾਂ ਵਿੱਚੋਂ 18 ਕੇਸ ਸ਼ਹਿਰੀ ਏਰੀਏ ਨਾਲ ਅਤੇ 10 ਕੇਸ ਪਿੰਡਾਂ ਵਿੱਚੋਂ ਰਿਪੋਰਟ ਹੋਏ ਹਨ ਜਿਸ ਨਾਲ ਕੁੱਲ ਕੇਸਾਂ ਦੀ ਗਿਣਤੀ 785 ਹੋ ਗਈ ਹੈ।

Related Articles

Leave a Comment