newslineexpres

Joe Rogan Podcasts You Must Listen
Home Chandigarh ????ਪੰਜਾਬ ਪੁਲਿਸ ਦੇ ਡੀਜੀਪੀ ਫੇਰ ਬਦਲਗੇ

????ਪੰਜਾਬ ਪੁਲਿਸ ਦੇ ਡੀਜੀਪੀ ਫੇਰ ਬਦਲਗੇ

by Newslineexpres@1

???? ਯੂਪੀਐਸਸੀ ਵਲੋਂ ਬੀ ਕੇ ਭਾਵਰਾ, ਦਿਨਕਰ ਗੁਪਤਾ ਅਤੇ ਪ੍ਰਬੋਧ ਕੁਮਾਰ ਦੇ ਨਾਵਾਂ ਦੀ ਸਿਫਾਰਿਸ਼

????ਪੰਜਾਬ ਪੁਲਿਸ ਦੇ ਡੀਜੀਪੀ ਫੇਰ ਬਦਲਗੇ

ਚੰਡੀਗੜ੍ਹ, 4 ਜਨਵਰੀ – ਅਸ਼ੋਕ ਵਰਮਾ – ਪੰਜਾਬ ਪੁਲਿਸ ਨੂੰ ਇੱਕ ਵਾਰੀ ਫੇਰ ਨਵੇਂ ਡੀਜੀਪੀ (ਡਾਇਰੈਕਟਰ ਜਨਰਲ ਆਫ ਪੁਲਿਸ) ਮਿਲਣ ਜਾ ਰਹੇ ਹਨ।
ਯੂਪੀਐਸਸੀ ਵਲੋਂ ਪੰਜਾਬ ਦੇ ਨਵੇਂ ਪੁਲਿਸ ਮੁਖੀ ਵੱਜੋਂ ਜਿਨ੍ਹਾਂ 3 ਉੱਚ ਅਧਿਕਾਰੀਆਂ ਦੇ ਨਾਮ ਪੰਜਾਬ ਸਰਕਾਰ ਨੂੰ ਭੇਜੇ ਹਨ, ਉਨ੍ਹਾਂ ਵਿੱਚ ਦਿਨਕਰ ਗੁਪਤਾ, ਬੀ ਕੇ ਭਾਵਰਾ ਅਤੇ ਪ੍ਰਬੋਧ ਕੁਮਾਰ ਦੇ ਨਾਮ ਸ਼ਾਮਿਲ ਹਨ। ਇਸ ਲਈ ਹੁਣ ਪੰਜਾਬ ਸਰਕਾਰ ਵਲੋਂ ਇਹਨਾਂ ਵਿਚੋਂ ਹੀ ਇਕ ਅਧਿਕਾਰੀ ਨੂੰ ਡੀਜੀਪੀ ਲਗਾਇਆ ਜਾਣਾ ਹੈ।
ਸੂਤਰਾਂ ਦਾ ਕਹਿਣਾ ਕਿ ਬੀ ਕੇ ਭਾਵਰਾ ਦੇ ਪੰਜਾਬ ਦਾ ਨਵਾਂ ਡੀਜੀਪੀ ਬਨਣ ਦੇ ਜ਼ਿਆਦਾ ਚਾਂਸ ਹਨ।

*Newsline Express*

Related Articles

Leave a Comment