newslineexpres

Breaking News
Home Corona ਪਟਿਆਲਾ ਜ਼ਿਲ੍ਹੇ ‘ਚ 473 ਪੋਜ਼ੀਟਿਵ ਕੇਸਾਂ ਦੀ ਪੁਸ਼ਟੀ, 7 ਮੌਤਾਂ

ਪਟਿਆਲਾ ਜ਼ਿਲ੍ਹੇ ‘ਚ 473 ਪੋਜ਼ੀਟਿਵ ਕੇਸਾਂ ਦੀ ਪੁਸ਼ਟੀ, 7 ਮੌਤਾਂ

by Newslineexpres@1

ਪਟਿਆਲਾ, 20 ਜਨਵਰੀ – ਨਿਊਜ਼ਲਾਈਨ ਐਕਸਪ੍ਰੈਸ ਬਿਊਰੋ – ਜ਼ਿਲ੍ਹੇ ਵਿੱਚ ਪ੍ਰਾਪਤ 2679 ਕੋਵਿਡ ਰਿਪੋਰਟਾਂ ਵਿਚੋਂ 473 ਕੇਸ ਕੋਵਿਡ ਪੋਜ਼ੀਟਿਵ ਪਾਏ ਗਏ ਹਨ, ਜਿਨ੍ਹਾਂ ਵਿੱਚੋਂ ਪਟਿਆਲਾ ਸ਼ਹਿਰ ਤੋਂ 194, ਨਾਭਾ 25, ਸਮਾਣਾ 23, ਰਾਜਪੁਰਾ 50, ਬਲਾਕ ਭਾਦਸੋਂ 27, ਬਲਾਕ ਕੋਲੀ 17, ਬਲਾਕ ਹਰਪਾਲਪੁਰ 22, ਬਲਾਕ ਕਾਲੋਮਾਜਰਾ 69, ਦੁਧਨਸਾਧਾ 29 ਅਤੇ ਬਲਾਕ ਸ਼ੁਤਰਾਣਾ ਤੋਂ 17 ਕੇਸ ਰਿਪੋਰਟ ਹੋਏ ਹਨ। ਜ਼ਿਲ੍ਹੇ ਵਿੱਚ ਕੋਵਿਡ ਪੋਜ਼ੀਟਿਵ ਕੇਸਾਂ ਦੀ ਗਿਣਤੀ 59,864 ਹੋ ਗਈ ਹੈ ਅਤੇ ਐਕਟਿਵ ਕੇਸਾਂ ਦੀ ਗਿਣਤੀ 2697 ਹੋ ਗਈ ਹੈ ਅਤੇ ਜ਼ਿਲ੍ਹੇ ਵਿੱਚ 7 ਹੋਰ ਕੋਵਿਡ ਪੋਜ਼ੀਟਿਵ ਮਰੀਜਾਂ ਦੀ ਮੌਤ ਹੋਣ ਕਾਰਨ ਮੌਤਾਂ ਦੀ ਕੁੱਲ ਗਿਣਤੀ 1407 ਹੋ ਗਈ ਹੈ। ਡਾ. ਸੁਮੀਤ ਸਿੰਘ ਅਨੁਸਾਰ ਘਨੌਰ ਦੇ ਵਾਰਡ ਨੰ : 10 ਵਿੱਚ ਜ਼ਿਆਦਾ ਪੋਜ਼ੀਟਿਵ ਕੇਸ ਆਉਣ ਕਾਰਨ ਉੱਥੇ ਮਾਈਕਰੋ ਕੰਨਟੇਨਮੈਂਟ ਲਗਾਈ ਗਈ ਹੈ।

Related Articles

Leave a Comment