newslineexpres

Home ਮੁੱਖ ਪੰਨਾ ਤੇਲੰਗਾਨਾ: ਪ੍ਰਧਾਨ ਮੰਤਰੀ ਨੇ ਸ਼ਮਸ਼ਾਬਾਦ ‘ਚ ‘ਸਟੈਚੂ ਆਫ਼ ਇਕਲਿਟੀ’ ਦਾ ਕੀਤਾ ਉਦਘਾਟਨ

ਤੇਲੰਗਾਨਾ: ਪ੍ਰਧਾਨ ਮੰਤਰੀ ਨੇ ਸ਼ਮਸ਼ਾਬਾਦ ‘ਚ ‘ਸਟੈਚੂ ਆਫ਼ ਇਕਲਿਟੀ’ ਦਾ ਕੀਤਾ ਉਦਘਾਟਨ

by Newslineexpres@1

ਪ੍ਰਧਾਨ ਮੰਤਰੀ ਨੇ ਸ਼ਮਸ਼ਾਬਾਦ ‘ਚ ‘ਸਟੈਚੂ ਆਫ਼ ਇਕਲਿਟੀ’ ਦਾ ਕੀਤਾ ਉਦਘਾਟਨ

ਤੇਲੰਗਾਨਾ, 5 ਫਰਵਰੀ – ਨਿਊਜ਼ਲਾਈਨ ਐਕਸਪ੍ਰੈਸ ਬਿਊਰੋ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਤੇਲੰਗਾਨਾ ਦੇ ਸ਼ਮਸ਼ਾਬਾਦ ਵਿਚ 11ਵੀਂ ਸਦੀ ਦੇ ਭਗਤੀ ਸੰਤ ਸ਼੍ਰੀ ਰਾਮਾਨੁਜਾਚਾਰੀਆ ਦੀ ਯਾਦ ਵਿਚ ਬਣੀ 216 ਫੁੱਟ ਉੱਚੀ ਮੂਰਤੀ ‘ਸਟੈਚੂ ਆਫ਼ ਇਕਲਿਟੀ’ ਦਾ ਉਦਘਾਟਨ ਕੀਤਾ ਹੈ।

Related Articles

Leave a Comment