newslineexpres

Home Chandigarh ਚੰਡੀਗੜ੍ਹ ’ਚ ਰਾਤ ਦਾ ਕਰਫਿਊ ਖ਼ਤਮ

ਚੰਡੀਗੜ੍ਹ ’ਚ ਰਾਤ ਦਾ ਕਰਫਿਊ ਖ਼ਤਮ

by Newslineexpres@1

-ਪ੍ਰਸ਼ਾਸਨ ਨੇ ਹਟਾਈਆਂ ਹੋਰ ਵੀ ਪਾਬੰਦੀਆਂ

ਚੰਡੀਗੜ੍ਹ, 10 ਫਰਵਰੀ – ਨਿਊਜ਼ਲਾਈਨ ਐਕਸਪ੍ਰੈਸ ਬਿਊਰੋ –  ਚੰਡੀਗੜ੍ਹ ਵਿੱਚ ਲਗਾਏ ਗਏ ਰਾਤ ਦੇ ਕਰਫਿਊ ਨੂੰ ਪ੍ਰਸ਼ਾਸਨ ਨੇ ਹੁਣ ਖਤਮ ਕਰ ਦਿੱਤਾ ਹੈ। ਇਸ ਦੇ ਨਾਲ ਹੋਰ ਵੀ ਪਾਬੰਦੀਆਂ ਹਟਾਈਆਂ ਗਈਆਂ ਹਨ। ਹੁਣ ਲੋਕ ਰਾਤ ਨੂੰ ਬਾਹਰ ਨਿਕਲ ਸਕਣਗੇ। ਇਸ ਦੇ ਨਾਲ ਹੀ ਮਾਰਕਿਟ, ਦੁਕਾਨਾਂ, ਮਾਲ, ਰੈਸਟੋਰੈਂਟ, ਹੋਟਲ, ਬਾਰ, ਸਿਨੇਮਾ ਹਾਲ, ਮਲਟੀਪਲੈਕਸ, ਮਿਊਜ਼ੀਅਮ, ਸਪੋਰਟਸ ਕੰਪਲੈਕਸ, ਸਵੀਮਿੰਗ ਪੂਲ, ਜਿੰਮ, ਸਪਾ ਅਤੇ ਹੈਲਥ ਸੈਂਟਰਾਂ ‘ਤੇ ਵੀ ਹਰ ਤਰ੍ਹਾਂ ਦੀ ਪਾਬੰਦੀ ਨੂੰ ਹਟਾ ਦਿੱਤਾ ਗਿਆ ਹੈ।

Related Articles

Leave a Comment