???????? ਅੱਜ ਪੇਸ਼ ਹੋਏ ਬਜਟ ਦੀਆਂ ਕੁਝ ਝਲਕੀਆਂ
????????????
Newsline Express
???? 1. ਇਕ ਵਿਧਾਇਕ ਇਕ ਪੈਨਸ਼ਨ ਦੇ ਫ਼ੈਸਲੇ ਨਾਲ ਹੋਵੇਗੀ 19 ਕਰੋੜ 53 ਲੱਖ ਦੀ ਬੱਚਤ
???? 2. ਪਿਛਲੇ 2 ਮਹੀਨਿਆਂ ‘ਚ ਕੱਢੀਆਂ 26454 ਅਸਾਮੀਆਂ
???? 3. ਬਜਟ ਨੂੰ ਲੈ ਕੇ ਮਿਲੇ 20384 (ਮਹਿਲਾਵਾਂ ਤੋਂ 27.3 ਫ਼ੀਸਦੀ) ਸੁਝਾਅ
???? 4. ਪੇਪਰਲੈੱਸ ਬਜਟ ਨਾਲ ਹੋਵੇਗੀ 21 ਲੱਖ ਰੁਪਏ ਦੀ ਸਲਾਨਾ ਬਚਤ
????5. ਪੰਜਾਬ ਸਿਰ 2 ਲੱਖ 63 ਹਜ਼ਾਰ ਕਰੋੜ ਦਾ ਕਰਜ਼ਾ
???? 6. ਪਿਛਲੇ 5 ਸਾਲਾਂ ‘ਚ 44.23% ਵਧਿਆ ਪੰਜਾਬ ਦਾ ਕਰਜ਼ਾ
???? 7. ਬੋਰਡਾਂ ਤੇ ਕਾਰਪੋਰੇਸ਼ਨਾਂ ‘ਤੇ 55 ਹਜ਼ਾਰ ਰੁਪਏ ਦਾ ਕਰਜ਼ਾ
???? 8. ਪੰਜਾਬ ਸਲਾਨਾ ਇਨਕਮ ਟੈਕਸ ਦੇ ਮਾਮਲੇ ‘ਚ 11 ਵੇਂ ਨੰਬਰ ‘ਤੇ
???? 9. ਪੰਜਾਬ ਦਾ ਕੁੱਲ ਬਜਟ 1,55,860 ਕਰੋੜ ਦਾ
????10. ਇਸ ਸਾਲ ਬਜਟ ‘ਚ ਪਿਛਲੇ ਸਾਲ ਨਾਲ਼ੋ 14.20 ਫ਼ੀਸਦੀ ਦਾ ਵਾਧਾ
???? 11. ਸਰਕਾਰੀ ਸਕੂਲਾਂ ਦੀ ਹਾਲਤ ਤਰਸਯੋਗ, ਸਕੂਲਾਂ ਦੀ ਹਾਲਤ ਸੁਧਾਰਾਂਗੇ
???? 12. ਡਿਜੀਟਲ ਕਲਾਸ ਰੂਮ ਲਈ 40 ਕਰੋੜ ਦਾ ਬਜਟ
???? 13. 500 ਸਕੂਲਾਂ ਡਿਜੀਟਲ ਕਲਾਸ-ਰੂਮ ਹੋਣਗੇ ਸਥਾਪਿਤ
???? 14. ਅਧਿਆਪਕਾਂ ਦੀ ਟਰੇਨਿੰਗ ਲਈ 30 ਕਰੋੜ
???? 15. ਸਕੂਲਾਂ ਦੀ ਸਾਂਭ ਸੰਭਾਲ ਲਈ 123 ਕਰੋੜ
16. ਓ.ਬੀ.ਸੀ. ਵਿਦਿਆਰਥੀਆਂ ਨੂੰ ਪ੍ਰੀ-ਮੈਟ੍ਰਿਕ ਸਕਾਲਰਸ਼ਿਪ ਲਈ 79 ਕਰੋੜ
???? 17. ਪ੍ਰੀ-ਪ੍ਰਾਇਮਰੀ ਤੋਂ 8ਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੂੰ ਵਰਦੀ ਮੁਫ਼ਤ, ਵਿਦਿਆਰਥੀਆਂ ਦੀ ਵਰਦੀ ਲਈ 23 ਕਰੋੜ ਰਾਖਵੇਂ
???? 18. ਮਿਡਲ ਡੇ ਮੀਲ ਲਈ 473 ਕਰੋੜ ਰੁਪਏ ਰਾਖਵੇਂ
???? 19. ਪੰਜਾਬੀ ਯੂਨੀਵਰਸਿਟੀ ਲਈ 200 ਕਰੋੜ
???? 20. ਜਨਰਲ ਕੈਟਾਗਰੀ ਲਈ ਸੀ.ਐਮ ਸਕਾਲਰਸ਼ਿਪ ਸਕੀਮ
???? 21. ਪਰਾਲੀ ਰੋਕਣ ਲਈ ਸੰਭਾਵਨਾਵਾਂ ਦੀ ਤਲਾਸ਼ ਕਰਨ ਲਈ 200 ਕਰੋੜ ਰੁਪਏ ਰੱਖਣ ਦਾ ਪੇਸ਼ਕਸ਼
Newsline Express