????ਪੈਰੋਲ ’ਤੇ ਆਏ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਅਸਲੀ ਜਾਂ ਨਕਲੀ!
????ਹਾਈ ਕੋਰਟ ‘ਚ ਹੋਈ ਸੁਣਵਾਈ; ਕੋਰਟ ਨੇ ਲਗਾਈ ਫਿਟਕਾਰ; ਕਿਹਾ – ‘ਲਗਦਾ ਹੈ ਕੋਈ ਫਿਕਸ਼ਨਲ ਮੂਵੀ ਦੇਖ ਲਈ ਹੈ।’
???? ਦਿਮਾਗ ਦਾ ਇਸਤੇਮਾਲ ਕਰੋ; ਕੋਰਟ ਅਜਿਹੇ ਕੇਸ ਸੁਣਨ ਲਈ ਨਹੀਂ ਬਣੀ
????ਪੈਰੋਲ ਤੇ ਆਇਆ ਰਾਮ ਰਹੀਮ ਕਿਵੇਂ ਅਗਵਾ ਹੋ ਗਿਆ : ਹਾਈਕੋਰਟ
????ਉੱਤਰ ਪ੍ਰਦੇਸ਼ ਦੇ ਬਾਗਪਤ ਆਸ਼ਰਮ ’ਚ ਰਹਿ ਰਿਹਾ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਅਸਲੀ ਹੈ : ਜੇਲ੍ਹ ਮੰਤਰੀ ਹਰਿਆਣਾ
????ਕੋਈ ਵੀ ਅਦਾਲਤ ’ਚ ਪਟੀਸ਼ਨ ਦਾਇਰ ਕਰ ਸਕਦੈ ਹੈ : ਰਣਜੀਤ ਚੌਟਾਲਾ
????ਲੋਕਤੰਤਰ ’ਚ ਹਰ ਕਿਸੇ ਨੂੰ ਅਦਾਲਤ ਜਾਣ ਦਾ ਅਧਿਕਾਰ ਹੈ : ਹਰਿਆਣਾ ਦੇ ਜੇਲ੍ਹ ਮੰਤਰੀ ਰਣਜੀਤ ਚੌਟਾਲਾ
????ਸ਼ਰਾਰਤੀ ਅਨਸਰਾਂ ਵੱਲੋਂ ਫੈਲਾਈਆਂ ਜਾ ਰਹੀਆਂ ਅਫ਼ਵਾਹਾਂ ਨਿੰਦਣਯੋਗ : ਸੰਦੀਪ ਕੌਰ ਇੰਸਾਂ
????ਇਹਨਾਂ ਅਫ਼ਵਾਹਾਂ ਨਾਲ ਡੇਰਾ ਪ੍ਰੇਮੀਆਂ ਨੂੰ ਗੁਮਰਾਹ ਕਰਨ ਦੀ ਕੀਤੀ ਜਾ ਰਹੀ ਹੈ ਕੋਸ਼ਿਸ਼ : ਸੰਦੀਪ ਕੌਰ ਇੰਸਾਂ
Newsline Express