newslineexpres

Home Chandigarh ਅਰਵਿੰਦ ਕੇਜਰੀਵਾਲ ਦੀ ਭਾਰਤੀਆਂ ਨੂੰ ਅਪੀਲ; ਕਿਹਾ – ਸੁਤੰਤਰਤਾ ਦਿਵਸ ਦੇ ਇਕ ਦਿਨ ਪਹਿਲਾਂ ਕਰੋ ਇਹ ਕੰਮ

ਅਰਵਿੰਦ ਕੇਜਰੀਵਾਲ ਦੀ ਭਾਰਤੀਆਂ ਨੂੰ ਅਪੀਲ; ਕਿਹਾ – ਸੁਤੰਤਰਤਾ ਦਿਵਸ ਦੇ ਇਕ ਦਿਨ ਪਹਿਲਾਂ ਕਰੋ ਇਹ ਕੰਮ

by Newslineexpres@1

????ਅਰਵਿੰਦ ਕੇਜਰੀਵਾਲ ਦੀ ਭਾਰਤੀਆਂ ਨੂੰ ਅਪੀਲ; ਕਿਹਾ – ਸੁਤੰਤਰਤਾ ਦਿਵਸ ਦੇ ਇਕ ਦਿਨ ਪਹਿਲਾਂ ਕਰੋ ਇਹ ਕੰਮ

ਨਵੀਂ ਦਿੱਲੀ, 5 ਅਗਸਤ – ਨਿਊਜ਼ਲਾਈਨ ਐਕਸਪ੍ਰੈਸ – ਦਿੱਲੀ ਦੇ ਮੁੱਖ ਮੰਤਰੀ ਅਤੇ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਮੈਂ ਲੋਕਾਂ ਨੂੰ ਅਪੀਲ ਕਰਨਾ ਚਾਹੁੰਦਾ ਹਾਂ ਕਿ 14 ਅਗਸਤ ਨੂੰ ਸੁਤੰਤਰਤਾ ਦਿਵਸ ਦੇ ਇਕ ਦਿਨ ਪਹਿਲਾਂ ਸ਼ਾਮ 5 ਵਜੇ ਹਰ ਭਾਰਤਵਾਸੀ ਹੱਥ ‘ਚ ਤਿਰੰਗਾ ਲੈ ਕੇ ਰਾਸ਼ਟਰ ਗੀਤ ਗਾਵੇ। ਦਿੱਲੀ ‘ਚ ਇਸ ਦੇ ਲਈ ਅਸੀਂ ਵੱਡੇ ਪੱਧਰ ‘ਤੇ ਤਿਰੰਗੇ ਵੰਡਾਂਗੇ। 25 ਲੱਖ ਤਿਰੰਗੇ ਦਿੱਲੀ ਸਰਕਾਰ ਦਿੱਲੀ ‘ਚ ਲੋਕਾਂ ਨੂੰ ਵੰਡੇਗੀ।

Related Articles

Leave a Comment