Skip to main content

newslineexpres

Joe Rogan Podcasts You Must Listen
Home Information ???? ਭਾਰਤ ਨੇ 14 ਪਾਕਿਸਤਾਨੀ ਕੈਦੀ ਕੀਤੇ ਰਿਹਾਅ

???? ਭਾਰਤ ਨੇ 14 ਪਾਕਿਸਤਾਨੀ ਕੈਦੀ ਕੀਤੇ ਰਿਹਾਅ

by Newslineexpres@1

ਅਟਾਰੀ , 6 ਸਤੰਬਰ – ਨਿਊਜ਼ ਲਾਈਨ ਐਕਸਪ੍ਰੈਸ – ਭਾਰਤ ਨੇ 14 ਪਾਕਿਸਤਾਨੀ ਨਾਗਰਿਕ ਕੈਦੀ ਰਿਹਾਅ ਕੀਤੇ ਹਨ। 5 ਮਛੇਰੇ ਅਤੇ 9 ਸਿਵਲ ਕੈਦੀਆਂ ਨੂੰ ਅਟਾਰੀ ਸਰਹੱਦ ‘ਤੇ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਲਿਆਂਦਾ ਗਿਆ। ਬਿਨਾਂ ਪਾਸਪੋਰਟ ਵੀਜ਼ਾ ਭਾਰਤ ਦੀ ਸਰਹੱਦ ਅੰਦਰ ਦਾਖ਼ਲ ਹੋਏ 9 ਕੈਦੀਆਂ ਨੇ ਭਾਰਤ ਦੀਆਂ ਵੱਖ-ਵੱਖ ਜੇਲ੍ਹਾਂ ਵਿਚ ਸਖ਼ਤ ਸਜ਼ਾ ਭੁਗਤੀ। ਪੀ.ਆਰ.ਓ. ਅਰੁਣ ਮਾਹਲ ਨੇ ਦੱਸਿਆ ਕਿ ਨਾਜਾਇਜ਼ ਤੌਰ ‘ਤੇ ਭਾਰਤ ਦੀ ਸਰਹੱਦ ਅੰਦਰ ਦਾਖ਼ਲ ਹੋਏ ਕੈਦੀਆਂ ‘ਤੇ ਵੱਖ-ਵੱਖ ਧਰਾਵਾਂ ਤਹਿਤ ਕੇਸ ਦਰਜ ਸਨ, ਜਿਨਾਂ ਵਿਚ ਸਜ਼ਾ ਪੂਰੀ ਕਰਕੇ ਰਿਹਾਈ ਹੋਣ ‘ਤੇ ਪਾਕਿਸਤਾਨ ਭੇਜਿਆ ਜਾ ਰਿਹਾ।

Newsline Express 

Related Articles

Leave a Comment