newslineexpres

Breaking News
Home Chandigarh ਜ਼ਿਲ੍ਹੇ ‘ਚ ਅੱਜ ਕੋਰੋਨਾ ਦੇ ਕਿੰਨੇ ਕੇਸ ਆਏ ਸਾਹਮਣੇ, ਜਾਣੋ…

ਜ਼ਿਲ੍ਹੇ ‘ਚ ਅੱਜ ਕੋਰੋਨਾ ਦੇ ਕਿੰਨੇ ਕੇਸ ਆਏ ਸਾਹਮਣੇ, ਜਾਣੋ…

by Newslineexpres@1

ਜ਼ਿਲ੍ਹੇ ‘ਚ ਅੱਜ ਕੋਰੋਨਾ ਦੇ ਕਿੰਨੇ ਕੇਸ ਆਏ ਸਾਹਮਣੇ, ਜਾਣੋ…

ਪਟਿਆਲਾ, 22 ਅਗਸਤ – ਨਿਊਜ਼ਲਾਈਨ ਐਕਸਪ੍ਰੈਸ – ਜਿਲ੍ਹੇ ਵਿੱਚ ਪ੍ਰਾਪਤ 203 ਕੋਵਿਡ ਰਿਪੋਰਟਾਂ ਵਿਚੋਂ 14 ਕੋਵਿਡ ਪੋਜ਼ੀਟਿਵ ਕੇਸ ਰਿਪੋਰਟ ਹੋਏ ਹਨ ਜਿਹਨਾਂ ਵਿਚੋਂ 11 ਪਟਿਆਲਾ ਸ਼ਹਿਰ, 1 ਰਾਜਪੁਰਾ ਅਤੇ 2 ਹਰਪਾਲਪੁਰ ਨਾਲ ਸਬੰਧਤ ਹਨ। ਇਸ ਸਮੇਂ ਐਕਟਿਵ ਕੇਸ 136 ਹਨ।

Related Articles

Leave a Comment