newslineexpres

Breaking News
Home Chandigarh ਰਾਮ ਰਹੀਮ ਆਪਣੇ ਸਮਰਥਕਾਂ ਨਾਲ ਜੇਲ੍ਹ ‘ਚੋਂ ਬਾਹਰ ਮਨਾਉਣਗੇ ਦਿਵਾਲੀ; 40 ਦਿਨਾਂ ਦੀ ਮਿਲੀ ਪੈਰੋਲ

ਰਾਮ ਰਹੀਮ ਆਪਣੇ ਸਮਰਥਕਾਂ ਨਾਲ ਜੇਲ੍ਹ ‘ਚੋਂ ਬਾਹਰ ਮਨਾਉਣਗੇ ਦਿਵਾਲੀ; 40 ਦਿਨਾਂ ਦੀ ਮਿਲੀ ਪੈਰੋਲ

by Newslineexpres@1

ਰਾਮ ਰਹੀਮ ਆਪਣੇ ਸਮਰਥਕਾਂ ਨਾਲ ਜੇਲ੍ਹ ‘ਚੋਂ ਬਾਹਰ ਮਨਾਉਣਗੇ ਦਿਵਾਲੀ; 40 ਦਿਨਾਂ ਦੀ ਮਿਲੀ ਪੈਰੋਲ

ਦਿੱਲੀ,14 ਅਕਤੂਬਰ – ਨਿਊਜ਼ਲਾਈਨ ਐਕਸਪ੍ਰੈਸ – ਰੋਹਤਕ ਦੀ ਸੁਨਾਰੀਆ ਜੇਲ੍ਹ ਵਿੱਚ ਬੰਦ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਨੂੰ 40 ਦਿਨਾਂ ਦੀ ਪੈਰੋਲ ਮਿਲ ਗਈ ਹੈ। ਹਰਿਆਣਾ ਸਰਕਾਰ ਵੱਲੋਂ ਕੇਂਦਰ ਨੂੰ ਪੈਰੋਲ ਲਈ ਭੇਜੀ ਗਈ ਅਰਜ਼ੀ ਨੂੰ ਗ੍ਰਹਿ ਵਿਭਾਗ ਨੇ ਮਨਜੂਰ ਕਰ ਲਿਆ ਹੈ ਜਿਸ ਪਿੱਛੋਂ ਹੁਣ ਸੂਬਾ ਸਰਕਾਰ ਵੱਲੋਂ ਹੁਕਮ ਜਾਰੀ ਕੀਤੇ ਗਏ ਹਨ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਡੇਰਾ ਮੁਖੀ ਰਾਮ ਰਹੀਮ ਨੂੰ 2 ਵਾਰ ਪੈਰੋਲ ਮਿਲ ਚੁੱਕੀ ਹੈ।

Related Articles

Leave a Comment