???? VB arrests two more absconding accused in Jalandhar Improvement Trust land embezzlement case
???? इम्प्रूवमेंट ट्रस्ट जालंधर की ज़मीन के मुआवज़े के गबन मामले में भगौड़े चल रहे दो अन्य दोषी विजीलैंस ने किए गिरफ़्तार
???? ਇੰਮਪਰੂਵਮੈਂਟ ਟਰੱਸਟ ਜਲੰਧਰ ਦੀ ਜਮੀਨ ਦੇ ਮੁਆਵਜੇ ਦੇ ਗਬਨ ਸਬੰਧੀ ਕੇਸ ‘ਚ ਭਗੌੜੇ ਚਲ ਰਹੇ ਦੋ ਹੋਰ ਦੋਸ਼ੀ ਵਿਜੀਲੈਂਸ ਨੇ ਕੀਤੇ ਗ੍ਰਿਫਤਾਰ
???? ਸੂਰੀਆ ਇੰਨਕਲੇਵ ਐਕਟੈਂਸ਼ਨ ਸਕੀਮ ‘ਚ ਹੁਣ ਤੱਕ 14 ਮੁਲਜ਼ਮ ਕੀਤੇ ਕਾਬੂ
ਚੰਡੀਗੜ੍ਹ, 29 ਜਨਵਰੀ – ਨਿਊਜ਼ਲਾਈਨ ਐਕਸਪ੍ਰੈਸ ਬਿਊਰੋ- ਇੰਮਪਰੂਵਮੈਂਟ ਟਰੱਸਟ ਜਲੰਧਰ ਦੀ ਜਮੀਨ ਦਾ ਮੁਆਵਜਾ ਵੰਡਣ ਵਿਚ ਹੋਏ ਗਬਨ ਦੇ ਕੇਸ ਵਿਚ ਕਰੀਬ 3 ਸਾਲ ਤੋਂ ਵੱਧ ਸਮੇਂ ਤੋਂ ਫਰਾਰ ਚੱਲ ਰਹੇ ਦੋ ਦੋਸ਼ੀ ਰਾਜਿੰਦਰ ਸਿੰਘ ਤੇ ਰਵੀ ਕੁਮਾਰ, ਵਾਸੀਆਨ ਪਿੰਡ ਬਿਲਗਾ, ਜਿਲਾ ਜਲੰਧਰ ਨੂੰ ਗ੍ਰਿਫਤਾਰ ਕਰ ਲਿਆ ਹੈ। ਇਸ ਮੁਕੱਦਮੇ ਵਿੱਚ ਹੁਣ ਤੱਕ ਕੁੱਲ 14 ਦੋਸ਼ੀ ਗ੍ਰਿਫਤਾਰ ਕੀਤੇ ਜਾ ਚੁੱਕੇ ਹਨ ਤੇ ਬਾਕੀਆਂ ਦੀ ਸਰਗਰਮੀ ਨਾਲ ਭਾਲ ਜਾਰੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਓਰੋ ਦੇ ਇਕ ਬੁਲਾਰੇ ਨੇ ਦੱਸਿਆ ਕਿ ਇੰਮਪਰੂਵਮੈਂਟ ਟਰੱਸਟ ਜਲੰਧਰ ਵਲੋਂ ਸੂਰੀਆ ਇੰਨਕਲੇਵ ਐਕਟੈਂਸ਼ਨ ਸਕੀਮ ਲਈ 94.97 ਏਕੜ ਜ਼ਮੀਨ ਐਕਵਾਇਰ ਕੀਤੀ ਗਈ ਸੀ, ਜਿਸ ਦਾ ਮੁਆਵਜਾ ਦੇਣ ਸਮੇਂ ਅਸਲ ਵਿਅਕਤੀਆਂ ਦੀ ਜਗ੍ਹਾ ਫਰਜ਼ੀ ਵਿਅਕਤੀ ਖੜੇ ਕਰਕੇ ਅਤੇ ਜਾਅਲੀ ਦਸਤਾਵੇਜ਼ ਤਿਆਰ ਕਰਕੇ ਇੰਮਪਰੂਵਮੈਂਟ ਟਰੱਸਟ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਮਿਲੀ ਭੁਗਤ ਨਾਲ 5,49,18,523 (ਪੰਜ ਕਰੋੜ ਉਨੰਜਾ ਲੱਖ ਅਠਾਰਾਂ ਹਜ਼ਾਰ ਪੰਜ ਸੌ ਤੇਈ) ਰੁਪਏ ਦੀ ਮੁਆਵਜ਼ੇ ਦੀ ਰਕਮ ਦਾ ਗਬਨ ਕੀਤਾ ਗਿਆ ਸੀ ਜਿਸ ਸਬੰਧੀ ਮੁਕੱਦਮਾ ਨੰਬਰ 244 ਮਿਤੀ 29-10-2013 ਨੂੰ ਆਈ.ਪੀ.ਸੀ. ਦੀ ਧਾਰਾ 409, 419, 420, 465, 467, 468, 201, 120ਬੀ ਅਤੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 7, 13 ਤਹਿਤ ਥਾਣਾ ਨਵੀਂ ਬਾਰਾਂਦਰੀ ਜਲੰਧਰ ਵਿਖੇ ਦਰਜ ਕੀਤਾ ਗਿਆ ਸੀ। ਉਪਰੰਤ ਇਸ ਮੁਕੱਦਮੇ ਦੀ ਅਗਲੀ ਤਫਤੀਸ਼ ਵਿਜੀਲੈਂਸ ਬਿਊਰੋ ਨੂੰ ਸੌਂਪੀ ਗਈ ਸੀ। ਬੁਲਾਰੇ ਨੇ ਅੱਗੇ ਦੱਸਿਆ ਕਿ ਇਸ ਕੇਸ਼ ਵਿਚ ਸ਼ਾਮਲ ਦੋਸ਼ੀ ਗੋਬਿੰਦ ਰਾਮ ਅਤੇ ਪਰਸ਼ੋਤਮ ਲਾਲ ਵੱਲੋਂ ਜਾਅਲੀ ਦਸਤਾਵੇਜ਼ ਤਿਆਰ ਕਰਕੇ ਇੰਮਪਰੂਵਮੈਂਟ ਟਰੱਸਟ ਦੇ ਅਧਿਕਾਰੀਆਂ/ਕਰਮਚਾਰੀਆਂ ਦੀ ਮਿਲੀ ਭੁਗਤ ਨਾਲ ਕ੍ਰਮਵਾਰ 2,12,76,211 ਰੁਪਏ ਅਤੇ 98,77,843 ਦੀ ਰਕਮ ਦਾ ਗਬਨ ਕੀਤਾ ਗਿਆ। ਉਕਤ ਰਕਮਾਂ ਵਿੱਚੋਂ ਦੋਸ਼ੀ ਰਾਜਿੰਦਰ ਸਿੰਘ ਅਤੇ ਰਵੀ ਕੁਮਾਰ ਨੇ ਕ੍ਰਮਵਾਰ 35,00,000 ਰੁਪਏ ਅਤੇ 20,00,00 ਰੁਪਏ ਚੈਕ ਰਾਂਹੀ ਉਕਤ ਦੋਸ਼ੀਆਨ ਗੋਬਿੰਦ ਰਾਮ ਤੇ ਪਰਸ਼ੋਤਮ ਲਾਲ ਪਾਸੋਂ ਹਾਸਲ ਕੀਤੇ ਸਨ। ਬੁਲਾਰੇ ਨੇ ਦੱਸਿਆ ਕਿ ਇਸ ਕੇਸ ਵਿਚ ਸ਼ਾਮਲ ਦੋਸ਼ੀ ਮਨਜੀਤ ਸ਼ਰਮਾ, ਸੁਖਦੇਵ ਸਿੰਘ ਪਟਵਾਰੀ, ਪ੍ਰੇਮ ਪ੍ਰਕਾਸ਼, ਵਕੀਲ ਮੋਹਿਤ ਭਾਰਦਵਾਜ, ਵਕੀਲ ਦੀਪਕ ਸਡਾਨਾ, ਅਮਨਦੀਪ ਸਿੰਘ, ਕੁਲਵੰਤ ਸਿੰਘ, ਜਤਿੰਦਰ ਕੁਮਾਰ ਸ਼ਰਮਾ, ਤਰਲੋਕ ਸਿੰਘ, ਸੰਦੀਪ ਸ਼ਰਮਾ, ਸੁਰਿੰਦਰ ਕੁਮਾਰ ਕੈਸ਼ੀਅਰ ਤੇ ਗੁਰਦੀਪ ਸਿੰਘ ਨੂੰ ਪਹਿਲਾਂ ਹੀ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ। ਬਾਕੀ ਦੇ ਫਰਾਰ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਲਈ ਵਿਜੀਲੈਂਸ ਬਿਉਰੋ ਵੱਲੋਂ ਉਨ੍ਹਾਂ ਦੇ ਰਿਹਾਇਸ਼ੀ ਅਤੇ ਹੋਰ ਟਿਕਾਣਿਆਂ ਉਪਰ ਲਗਾਤਾਰ ਦਬਿਸ਼ ਦਿੱਤੀ ਜਾ ਰਹੀ ਹੈ, ਜਿਨ੍ਹਾਂ ਨੂੰ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ। Newsline Express
???? VB arrests two more absconding accused in Jalandhar Improvement Trust land embezzlement case
????14 accused arrested in Surya Enclave extension scheme
Chandigarh, January 29 – Newsline Express – The Punjab Vigilance Bureau (VB) has on Sunday has arrested two accused Rajinder Singh, and Ravi Kumar, both from village Bilga, Jalandhar district who were absconding for more than 3 years in the embezzlement of compensation pertaining to the acquisition of land for Improvement Trust Jalandhar. In this case total of 14 accused have been arrested so far and the search for the rest is going on.
Disclosing this here today, a spokesperson of the VB said that 94.97 acres of land was acquired by the Improvement Trust Jalandhar for Surya Enclave extension scheme, but while distributing the compensation, many accused in connivance with officials of Trust, have embezzled the compensation amount to the tune of Rs 5,49,18,523 in the names of fake persons and by preparing forged documents. In this regard FIR No. 244, dated 29-10-2013, under sections 409, 419, 420, 465, 467, 468, 201, 120-B of IPC and section 7, 13 of Prevention of Corruption Act at police station, New Barandri Jalandhar was registered which was later transferred to the VB for further investigation.
The spokesperson further said in this case the main accused Gobind Ram and Parshotam Lal had embezzled an amount of Rs. 2,12,76,211 and Rs 98,77,843 respectively with the connivance of the officers/employees of the Improvement Trust by preparing fake documents and out of this amount, Rs. 35,00,000 and Rs 20,00,000 were received by the above said accused Rajinder Singh and Ravi Kumar through cheques from the main accused Gobind Ram and Parshotam Lal respectively.
The spokesman further informed that in this case accused Manjit Sharma, Sukhdev Singh Patwari, Prem Prakash, lawyer Mohit Bhardwaj, lawyer Deepak Sadana, Amandeep Singh, Kulwant Singh, Jatinder Kumar Sharma, Tarlok Singh, Sandeep Sharma, Surinder Kumar Cashier and Gurdeep Singh had already been arrested. In order to arrest the rest of the absconding accused, the Vigilance Bureau is conducting raids at their residences and other places, who would also be arrested soon, he added. Newsline Express
???? इम्प्रूवमेंट ट्रस्ट जालंधर की ज़मीन के मुआवज़े के गबन मामले में भगौड़े चल रहे दो अन्य दोषी विजीलैंस ने किए गिरफ़्तार
???? सूर्य एनक्लेव एक्टैंशन स्कीम में अब तक 14 मुलजि़म किए काबू
चंडीगढ़, 29 जनवरी – न्यूज़लाईन एक्सप्रेस –
इम्प्रूवमेंट ट्रस्ट जालंधर की ज़मीन का मुआवज़ा बाँटने में हुए गबन मामले में करीब 3 साल से अधिक समय से फऱार चल रहे दो दोषी राजिन्दर सिंह और रवि कुमार, निवासी गाँव बिलगा, जि़ला जालंधर को गिरफ़्तार कर लिया है। इस मुकदमे में अब तक कुल 14 दोषी गिरफ़्तार किए जा चुके हैं और बाकियों की सक्रियता के साथ खोज जारी है।
इस सम्बन्धी जानकारी देते हुए विजीलैंस ब्यूरो के एक प्रवक्ता ने बताया कि इम्प्रूवमेंट ट्रस्ट जालंधर द्वारा सूर्य एनक्लेव एक्सटैंशन स्कीम के लिए 94.97 एकड़ ज़मीन एक्वायर की गई थी, जिसका मुआवज़ा देने के समय असल व्यक्तियों की जगह फर्जी व्यक्ति खड़े कर और नकली दस्तावेज़ तैयार करके इंमप्रूवमैंट ट्रस्ट के अधिकारियों और कर्मचारियों की मिलीभगत से 5,49,18,523 (पाँच करोड़ उनचास लाख अठरह हज़ार पाँच सौ तेईस) रुपए की मुआवज़े की रकम का गबन किया गया था, जिस सम्बन्धी मुकदमा नंबर 244 तारीख़ 29- 10-2013 को आई.पी.सी. की धारा 409, 419, 420, 465, 467, 468, 201, 120बी और भ्रष्टाचार निवारण अधिनियम की धारा 7, 13 के अंतर्गत थाना नयी बारांदरी जालंधर में दर्ज किया गया था। इसके उपरांत इस मुकदमे की अगली जाँच विजीलैंस ब्यूरो को सौंपी गई थी।
प्रवक्ता ने आगे बताया कि इस मामले में शामिल दोषी गोबिंद राम और पूरूषोत्तम लाल द्वारा नकली दस्तावेज़ तैयार करके इंमप्रूवमैंट ट्रस्ट के अधिकारियों/कर्मचारियों की मिलीभगत से क्रमवार 2,12,76,211 रुपए और 98,77,843 की रकम का गबन किया गया। उक्त रकमों में से दोषी राजिन्दर सिंह और रवि कुमार ने क्रमवार 35,00,000 रुपए और 20,00,00 रुपए चैक के द्वारा उक्त दोषी गोबिंद राम और पुरूषोत्तम लाल से हासिल किए थे।