newslineexpres

Home Chandigarh ????ਅਗਲੇ 3 ਘੰਟੇ ਭਾਰੀ ਮੀਂਹ ਅਤੇ ਝੱਖੜ ਦਾ ਅਲਰਟ ਜਾਰੀ..

????ਅਗਲੇ 3 ਘੰਟੇ ਭਾਰੀ ਮੀਂਹ ਅਤੇ ਝੱਖੜ ਦਾ ਅਲਰਟ ਜਾਰੀ..

by Newslineexpres@1

???? ਅਗਲੇ 3 ਘੰਟੇ ਭਾਰੀ ਮੀਂਹ ਅਤੇ ਝੱਖੜ ਦੀ ਚੇਤਾਵਨੀ
???? ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਹੜ੍ਹ ਦਾ ਖਤਰਾ
???? ਪਟਿਆਲਾ ਦੇ ਨੀਵੇਂ ਇਲਾਕਿਆਂ ਵਿਚ 5-5 ਫੁੱਟ ਪਾਣੀ ਭਰਿਆ
???? ਵੱਡੀ ਨਦੀ ਪਹੁੰਚੀ ਉਫਾਨ ‘ਤੇ
????ਲੋਕਾਂ ਦੇ ਘਰਾਂ ਵਿੱਚ ਵੜਿਆ ਪਾਣੀ; Rescue Operation ਜਾਰੀ
???? ਪਟਿਆਲਾ ਅਤੇ ਮੋਹਾਲੀ ‘ਚ ਜ਼ਬਰਦਸਤ ਮੀਂਹ ਦੀ ਸੰਭਾਵਨਾ
???? ਮਾਲਵਾ ਦੇ 9 ਜ਼ਿਲ੍ਹਿਆਂ ਪਟਿਆਲਾ, ਫ਼ਤਹਿਗੜ੍ਹ ਸਾਹਿਬ, ਮਾਨਸਾ, ਲੁਧਿਆਣਾ, ਬਰਨਾਲਾ, ਸੰਗਰੂਰ, ਮਲੇਰਕੋਟਲਾ, ਰੋਪੜ, ਮੋਹਾਲੀ ਵਿਚ RED ਅਲਰਟ ਜਾਰੀ
????ਦੁਆਬੇ ਦੇ ਸਾਰੇ ਜ਼ਿਲ੍ਹਿਆਂ ‘ਚ ORANGE ਅਲਰਟ ਜਾਰੀ

Newsline Express

Related Articles

Leave a Comment