ਪੰਜਾਬ ਪੁਲਿਸ ‘ਚ ਨਿਕਲੀਆਂ 560 ਸਬ ਇੰਸਪੈਕਟਰ ਦੀਆਂ ਨੌਕਰੀਆਂ…
ਆਨਲਾਈਨ ਫਾਰਮ ਭਰਨ ਦੀ ਪ੍ਰਕਿਰਿਆ ਅੱਜ ਤੋਂ ਸ਼ੁਰੂ ; 27 ਜੁਲਾਈ ਤਕ ਭਰੇ ਜਾ ਸਕਣਗੇ ਫਾਰਮ …
ਚੰਡੀਗੜ੍ਹ, 6 ਜੁਲਾਈ
– ਨਿਊਜ਼ਲਾਈਨ ਐਕਸਪ੍ਰੈਸ ਬਿਊਰੋ –
ਪੰਜਾਬ ਸਰਕਾਰ ਵਲੋਂ ਪੰਜਾਬ ਪੁਲਿਸ ‘ਚ 560 ਸਬ-ਇੰਸਪੈਕਟਰਾਂ ਦੀ ਭਰਤੀ ਕਰਨ ਦੇ ਕੀਤੇ ਐਲਾਨ ਤੋਂ ਬਾਅਦ ਆਨਲਾਈਨ ਫਾਰਮ ਭਰਨ ਦੀ ਪ੍ਰਕਿਰਿਆ ਅੱਜ ਤੋਂ ਸ਼ੁਰੂ ਹੋ ਗਈ ਹੈ।
ਜਾਣਕਾਰੀ ਅਨੁਸਾਰ ਪੰਜਾਬ ਪੁਲਿਸ ਦੇ ਆਨਲਾਈਨ ਪੋਰਟਲ ‘ਤੇ ਇਹ ਫਾਰਮ ਭਰੇ ਜਾਣਗੇ। ਫਾਰਮ ਭਰਨ ਦੀ ਇਹ ਪ੍ਰਕਿਰਿਆ 27 ਜੁਲਾਈ ਤੱਕ ਜਾਰੀ ਰਹੇਗੀ।
*Newsline Express*