newslineexpres

Breaking News
Home Chandigarh ????ਹਜ਼ਾਰਾਂ ਕਰੋੜ ਰੁ: ਦੇ ਡਰੱਗਜ਼ ਮਾਮਲੇ ‘ਚ AIG ਰਾਜਜੀਤ ਭਗੌੜਾ ਕਰਾਰ

????ਹਜ਼ਾਰਾਂ ਕਰੋੜ ਰੁ: ਦੇ ਡਰੱਗਜ਼ ਮਾਮਲੇ ‘ਚ AIG ਰਾਜਜੀਤ ਭਗੌੜਾ ਕਰਾਰ

by Newslineexpres@1

ਚੰਡੀਗੜ੍ਹ : ਨਿਊਜ਼ਲਾਈਨ ਐਕਸਪ੍ਰੈਸ – AIG ਰਾਜਜੀਤ ਦੀ ਭਾਲ ਲਈ ਪੁਲਿਸ ਨੇ ਉਸ ਲਈ ਲੁੱਕਆਊਟ ਸਰਕੂਲਰ ਵੀ ਜਾਰੀ ਕਰ ਦਿੱਤਾ ਹੈ। ਦਰਅਸਲ ਹਜ਼ਾਰਾਂ ਕਰੋੜ ਰੁ: ਦੇ ਡਰੱਗਜ਼ ਮਾਮਲੇ ‘ਚ ਮੋਹਾਲੀ ਅਦਾਲਤ ਨੇ AIG ਰਾਜਜੀਤ ਸਿੰਘ ਨੂੰ ਭਗੌੜਾ ਕਰਾਰ ਦਿੱਤਾ ਹੈ। ਪੰਜਾਬ ਪੁਲਿਸ ਨੇ ਨਸ਼ੇ ਦੇ ਮਾਮਲੇ ‘ਚ ਦੋਸ਼ੀ ਰਾਜਜੀਤ ਖਿਲਾਫ ਮਾਮਲਾ ਦਰਜ ਕਰ ਲਿਆ ਸੀ, ਉਦੋਂ ਤੋਂ ਰਾਜਜੀਤ ਫਰਾਰ ਹੈ।
‘ਆਪ’ ਆਗੂ ਮਲਵਿੰਦਰ ਸਿੰਘ ਕੰਗ ਨੇ ਦਾਅਵਾ ਕੀਤਾ ਕਿ ਰਾਜਜੀਤ ਦੇ ਹੱਥ ਆਉਣ ‘ਤੇ ਕਰੋੜਾਂ ਦੇ ਡਰੱਗਜ਼ ਮਾਮਲੇ ‘ਚ ਕਈ ਵੱਡੇ ਖੁਲਾਸੇ ਹੋਣਗੇ। ਉਸ ਨੇ ਕਈ ਰਾਜ਼ ਦੱਬੇ ਹੋਏ ਹਨ, ਕਿਉਂਕਿ ਉਹ ਡਰੱਗ ਮਾਫੀਆ ਵਿੱਚ ਸਿਰਫ਼ ਇੱਕ ਕੜੀ ਹੈ। ਉਸ ਨੂੰ ਪੰਜਾਬ ਦੇ ਕਈ ਸਰਕਾਰੀ ਅਧਿਕਾਰੀਆਂ ਅਤੇ ਪੰਜਾਬ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਦਾ ਵੀ ਸਹਿਯੋਗ ਮਿਲਿਆ।

Related Articles

Leave a Comment