Skip to main content

newslineexpres

Joe Rogan Podcasts You Must Listen
Home Information ???? ਅੱਜ ਸਵੇਰੇ 10 ਤੋ ਸ਼ਾਮ 5 ਵਜੇ ਤੱਕ ਬਿਜਲੀ ਸਪਲਾਈ ਬੰਦ ਰਹੇਗੀ

???? ਅੱਜ ਸਵੇਰੇ 10 ਤੋ ਸ਼ਾਮ 5 ਵਜੇ ਤੱਕ ਬਿਜਲੀ ਸਪਲਾਈ ਬੰਦ ਰਹੇਗੀ

by Newslineexpres@1

???? ਅੱਜ ਸਵੇਰੇ 10 ਤੋ ਸ਼ਾਮ 5 ਵਜੇ ਤੱਕ ਬਿਜਲੀ ਸਪਲਾਈ ਬੰਦ ਰਹੇਗੀ

ਗੁਰਦਾਸਪੁਰ, 30 ਦਸੰਬਰ – ਸੁਖਦੇਵ ਸਿੰਘ ਰੰਧਾਵਾ / ਨਿਊਜ਼ਲਾਈਨ ਐਕਸਪ੍ਰੈਸ – ਉੱਪ ਮੰਡਲ ਅਫ਼ਸਰ (ਸ਼ਹਿਰੀ) ਗੁਰਦਾਸਪੁਰ ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ 11 ਕੇ.ਵੀ. ਤ੍ਰਿਮੋ ਰੋਡ ਫੀਡਰ ਅਤੇ 11 ਕੇ. ਵੀ ਸਿਟੀ ਫੀਡਰ ਅਧੀਨ ਆਉਂਦੇ ਏਰੀਏ ਦੀ ਬਿਜਲੀ ਸਪਲਾਈ ਜ਼ਰੂਰੀ ਮੁਰੰਮਤ ਕਾਰਨ ਅੱਜ ਸ਼ਨੀਵਰ, 30 ਦਸੰਬਰ ਨੂੰ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤਕ ਬੰਦ ਰਹੇਗੀ। ਇਨ੍ਹਾਂ ਫੀਡਰਾਂ ਅਧੀਨ ਆਉਂਦਾ ਏਰੀਆ ਪ੍ਰੇਮ ਨਗਰ ਬਾਈਪਾਸ ਤੱਕ, ਮੇਨ ਬਜ਼ਾਰ, ਲਾਇਬ੍ਰੇਰੀ ਰੋਡ, ਨਿਊ ਗੀਤਾ ਭਵਨ ਰੋਡ, ਡਾ. ਅਬਰੋਲ ਹਸਪਤਾਲ ਤੱਕ, ਤ੍ਰਿਮੋ ਰੋਡ, ਸੰਤ ਨਗਰ ਤੋਂ ਹੱਲਾ ਮੋੜ ਤੱਕ, ਬਹਿਰਾਮਪੁਰ ਰੋਡ ਬਾਗ ਤੱਕ, ਪੁਰਾਣੀ ਸਬਜ਼ੀ ਮੰਡੀ ਜੀ.ਟੀ. ਰੋਡ ਤੋਂ ਡਾਕਖਾਨਾ ਚੌਂਕ, ਜੇਲ੍ਹ ਰੋਡ ‘ਤੇ ਪੈਂਦੀਆਂ ਸਰਕਾਰੀ ਕੋਠੀਆਂ, ਕਾਲਜ ਰੋਡ, ਗੋਪਾਲ ਨਗਰ, ਕ੍ਰਿਸ਼ਨਾ ਨਗਰ, ਬਾਠ ਵਾਲੀ ਗਲੀ ਆਦਿ ਏਰੀਏ ਦੀ ਬਿਜਲੀ ਸਪਲਾਈ ਪ੍ਰਭਾਵਿਤ ਰਹੇਗੀ।

Newsline Express

Related Articles

Leave a Comment