newslineexpres

Home Chandigarh ????ਲਗਭਗ 10 ਸਾਲਾਂ ਬਾਅਦ ਨਵਜੋਤ ਸਿੱਧੂ ਦੀ ਕ੍ਰਿਕਟਰ ਕਮੈਂਟੇਟਰ ਵਜੋਂ ਵਾਪਸੀ

????ਲਗਭਗ 10 ਸਾਲਾਂ ਬਾਅਦ ਨਵਜੋਤ ਸਿੱਧੂ ਦੀ ਕ੍ਰਿਕਟਰ ਕਮੈਂਟੇਟਰ ਵਜੋਂ ਵਾਪਸੀ

by Newslineexpres@1

ਮੁੰਬਈ, 19 ਮਾਰਚ – ਨਿਊਜ਼ ਲਾਈਨ ਐਕਸਪ੍ਰੈਸ – ਸਾਬਕਾ ਕ੍ਰਿਕਟਰ ਨਵਜੋਤ ਸਿੱਧੂ ਮੁੜ ਤੋਂ ਕ੍ਰਿਕਟ ਕਮੈਂਟੇਟਰ ਵਜੋਂ ਵਾਪਸੀ ਕਰਨ ਜਾ ਰਹੇ ਹਨ। ਉਹ 22 ਮਾਰਚ ਤੋਂ ਆਈ ਪੀ ਐਲ ‘ਚ ਕਮੈਂਟਰੀ ਕਰਦੇ ਨਜ਼ਰ ਆਉਣਗੇ। ਸਟਾਰ ਸਪੋਰਟਸ ਨੇ ਇਕ ਟਵੀਟ ਰਾਹੀਂ ਇਹ ਐਲਾਨ ਕੀਤਾ ਹੈ ਤੇ ਨਵਜੋਤ ਸਿੱਧੂ ਨੇ ਉਸਦਾ ਟਵੀਟ ਰੀਟਵੀਟ ਵੀ ਕੀਤਾ ਹੈ।

Related Articles

Leave a Comment