???? ਚੰਦੂਮਾਜਰਾ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਘੇਰਿਆ
???? ਕਿਹਾ ਕਿ ਹਰਿਆਣਾ ਚੋਣਾਂ ਲੜਨ ਤੋਂ ਪਹਿਲਾਂ ਭਗਵੰਤ ਮਾਨ ਪੰਜਾਬ ਹਰਿਆਣਾ ਦੇ ਮਸਲਿਆਂ ਨੂੰ ਸੁਲਝਾਵੇ
???? ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਨੂੰ ਪੰਜਾਬ ਦੇ ਹਵਾਲੇ ਕਰਨਾ ਹੈ ਜਾਂ ਹਰਿਆਣਾ ਦੇ। ਪੰਜਾਬੀ ਬੋਲਦੇ ਇਲਾਕੇ ਪੰਜਾਬ ਨੂੰ ਦੇਣੇ ਹਨ ਜਾਂ ਹਰਿਆਣਾ ਨੂੰ। ਇਹ ਗੱਲ ਤਹਿ ਕਰੇ।
???? ਪੰਜਾਬ ਤੇ ਦਿਲੀ ‘ਚ ਫੇਲ ਹੋਇਆ ਮਾਡਲ ਹੁਣ ਹਰਿਆਣਾ ਦੇ ਲੋਕਾਂ ਨੂੰ ਦੇਣ ਦਾ ਵਾਅਦਾ ਕਰ ਰਹੀ ਹੈ ਆਪ
Newsline Express
