newslineexpres

Home Article 15 ਅਗਸਤ

15 ਅਗਸਤ

by Newslineexpres@1

15 ਅਗਸਤ

15 ਅਗਸਤ ਦਾ ਸ਼ੁਭ ਦਿਨ ਆਇਆ ,
ਸਭ ਦੇ ਮਨ ਨੂੰ ਬਹੁਤ ਹੈ ਭਾਇਆ ।
ਅੰਗਰੇਜ਼ਾਂ ਦੀ ਗੁਲਾਮੀ ਖਤਮ ਕਰਕੇ ,
ਆਜ਼ਾਦੀ ਦਾ ਇਹ ਦਿਹਾੜਾ ਆਇਆ ।
ਇਸ ਆਜ਼ਾਦੀ ਨੂੰ ਪਾਉਣ ਖਾਤਰ ,
ਦੇਸ਼ ਭਗਤਾਂ ਨੇ ਆਪਣਾ ਲਹੂ ਬਹਾਇਆ ।
ਸਾਡੇ ਦੇਸ਼ ਦੇ ਗੱਭਰੂਆਂ ਨੇ ,
ਭਾਰਤ ਦੇਸ਼ ਦਾ ਨਾ ਚਮਕਾਇਆ ।
ਅਸੀਂ ਵੀ ਸਕੂਲ ਚ ਤਿਰੰਗਾ ਫਹਿਰਾਇਆ।
ਲੱਡੂ ਪੇੜੇ ਖਾ ਕੇ ਅਸੀਂ ,
ਖੁਸ਼ੀ ਖੁਸ਼ੀ 15 ਅਗਸਤ ਮਨਾਇਆ।

ਗੁਰਪ੍ਰੀਤ ਸਿੰਘ
ਜਮਾਤ ਛੇਵੀਂ
ਸਰਕਾਰੀ ਮਿਡਲ ਸਕੂਲ ਖੁੱਡਾ , (ਪਟਿਆਲਾ)

Related Articles

Leave a Comment