Skip to main content

newslineexpres

Breaking News
Joe Rogan Podcasts You Must Listen
Home Education ???? ਵੀਰ ਹਕੀਕਤ ਰਾਏ ਸਕੂਲ ਨੇ ਜਿੱਤੀ ਅੰਤਰ ਸਕੂਲ ਮੁਕਾਬਲਿਆ ਵਿੱਚ ਓਵਰਆਲ ਟਰੌਫੀ 

???? ਵੀਰ ਹਕੀਕਤ ਰਾਏ ਸਕੂਲ ਨੇ ਜਿੱਤੀ ਅੰਤਰ ਸਕੂਲ ਮੁਕਾਬਲਿਆ ਵਿੱਚ ਓਵਰਆਲ ਟਰੌਫੀ 

by Newslineexpres@1

???? ਵੀਰ ਹਕੀਕਤ ਰਾਏ ਸਕੂਲ ਨੇ ਜਿੱਤੀ ਅੰਤਰ ਸਕੂਲ ਮੁਕਾਬਲਿਆ ਵਿੱਚ ਓਵਰਆਲ ਟਰੌਫੀ 

 ਪਟਿਆਲਾ, 2 ਸਤੰਬਰ – ਨਿਊਜ਼ ਲਾਈਨ ਐਕਸਪ੍ਰੈਸ – ਵੀਰ ਹਕੀਕਤ ਰਾਏ ਸਕੂਲ ਵਿਖੇ ਹੋਏ ਅੰਤਰ ਸਕੂਲ ਮੁਕਾਬਲਿਆਂ ਵਿੱਚ ਵੀਰ ਹਕੀਕਤ ਰਾਏ ਸਕੂਲ ਨੇ ਅੰਤਰ ਸਕੂਲ ਕੁਇਜ਼, ਗੀਤ ਤੇ ਭਾਸ਼ਣ ਮੁਕਾਬਲੇ ਵਿੱਚ ਪਹਿਲਾ, ਦੂਜਾ ਤੇ ਤੀਜਾ ਸਥਾਨ ਪ੍ਰਾਪਤ ਕਰ ਕੇ ਓਵਰ ਆਲ ਟਰੌਫੀ ਜਿੱਤੀ। ਇਸ ਮੁਕਾਬਲੇ ਵਿੱਚ ਸ਼ਹਿਰ ਦੇ ਸਰਕਾਰੀ, ਗੈਰ ਸਰਕਾਰੀ ਪ੍ਰਾਈਵੇਟ ਤੇ ਸੀਬੀਐਸਈ ਬੋਰਡ ਨਾਲ ਸੰਬੰਧਿਤ ਸਕੂਲਾਂ ਦੇ 150 ਤੋਂ ਵੱਧ ਵਿਦਿਆਰਥੀਆਂ ਨੇ ਭਾਗ ਲਿਆ। ਵੀਰ ਹਕੀਕਤ ਰਾਏ ਸਕੂਲ ਦੇ ਜੂਨੀਅਰ ਤੇ ਸੀਨੀਅਰ ਵਰਗ ਦੇ ਸਾਰੇ ਵਿਦਿਆਰਥੀਆਂ ਨੇ ਹਰ ਮੁਕਾਬਲੇ ਵਿੱਚ ਬਹੁਤ ਵਧੀਆ ਪ੍ਰਦਰਸ਼ਨ ਕੀਤਾ ਤੇ ਗੋਲਡ, ਸਿਲਵਰ ਤੇ ਬਰਾਉਨਜ਼ ਮੈਡਲ ਹਾਸਿਲ ਕਰਕੇ ਓਵਰ ਆਲ ਪਹਿਲੀ ਪੁਜੀਸ਼ਨ ਤੇ ਰਹਿ ਕੇ ਟਰੌਫੀ ਆਪਣੇ ਨਾ ਕੀਤੀ। ਸਕੂਲ ਪ੍ਰਿੰਸੀਪਲ ਸਰਲਾ ਭਟਨਾਗਰ ਨੇ ਵੱਖ-ਵੱਖ ਮੁਕਾਬਲਿਆਂ ਦੇ ਜੱਜ ਸਾਹਿਬਾਨਾਂ ਨੂੰ ਸਨਮਾਨਿਤ ਕੀਤਾ ਤੇ ਵਿਦਿਆਰਥੀਆਂ ਨੂੰ ਮੈਡਲ, ਸਰਟੀਫਿਕੇਟ ਤੇ ਟਰੌਫੀ ਦੇ ਕੇ ਸਨਮਾਨਿਤ ਕੀਤਾ।

Newsline Express 

Related Articles

Leave a Comment