Skip to main content

newslineexpres

Breaking News
Joe Rogan Podcasts You Must Listen
Home ਪੰਜਾਬ ਪੰਜਾਬ ਦੇ ਇੱਕ ਜ਼‍ਿਲ੍ਹੇ ‘ਚ ਭਲਕੇ ਛੁੱਟੀ

ਪੰਜਾਬ ਦੇ ਇੱਕ ਜ਼‍ਿਲ੍ਹੇ ‘ਚ ਭਲਕੇ ਛੁੱਟੀ

by Newslineexpres@1

ਚੰਡੀਗੜ੍ਹ, 9 ਸਤੰਬਰ – ਨਿਊਜ਼ਲਾਈਨ ਐਕਸਪ੍ਰੈਸ – ਪੰਜਾਬ ਸਰਕਾਰ ਦੇ ਵਲੋਂ ਗੁਰਦਾਸਪੁਰ ਵਿਚ 10 ਸਤੰਬਰ ਦੀ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਇਸ ਦਿਨ ਸਾਰੇ ਸਰਕਾਰੀ ਦਫ਼ਤਰਾਂ, ਬੋਰਡਾਂ, ਕਾਰਪੋਰੇਸ਼ਨਾਂ ਅਤੇ ਸਾਰੇ ਵਿਦਿਅਕ ਅਦਾਰਿਆਂ ਦੇ ਵਿਚ ਛੁੱਟੀ ਰਹੇਗੀ।

Related Articles

Leave a Comment