???? ਪੰਜਾਬ ਦੇ ਮੰਤਰੀਆਂ ਦੇ ਵਿਭਾਗਾਂ ਵਿਚ ਫੇਰਬਦਲ; ਜਾਣੋ ਕਿਹੜੇ ਮੰਤਰੀ ਨੂੰ ਮਿਲਿਆ ਕਿਹੜਾ ਵਿਭਾਗ

ਭਗਵੰਤ ਮਾਨ: ਜੀ.ਏ.ਡੀ, ਗ੍ਰਹਿ ਮਾਮਲੇ ਅਤੇ ਨਿਆਂ, ਕਰਮਚਾਰੀ, ਸਹਿਯੋਗ, ਕਾਨੂੰਨੀ ਅਤੇ ਵਿਧਾਨਿਕ ਮਾਮਲੇ, ਸ਼ਹਿਰੀ ਹਵਾਬਾਜ਼ੀ, ਵਿਗਿਆਨ ਤਕਨਾਲੋਜੀ ਅਤੇ ਵਾਤਾਵਰਣ, ਖੇਡਾਂ ਅਤੇ ਯੁਵਕ ਸੇਵਾਵਾਂ
ਹਰਪਾਲ ਚੀਮਾ: ਵਿੱਤ, ਯੋਜਨਾਬੰਦੀ, ਪ੍ਰੋਗਰਾਮ ਲਾਗੂ ਕਰਨਾ, ਆਬਕਾਰੀ ਅਤੇ ਕਰ
ਅਮਨ ਅਰੋੜਾ: ਨਵੇਂ ਅਤੇ ਨਵਿਆਉਣਯੋਗ ਊਰਜਾ ਸਰੋਤ, ਪ੍ਰਿੰਟਿੰਗ ਅਤੇ ਸਟੇਸ਼ਨਰੀ, ਪ੍ਰਸ਼ਾਸਕੀ ਸੁਧਾਰ ਅਤੇ ਸ਼ਿਕਾਇਤਾਂ ਨੂੰ ਦੂਰ ਕਰਨਾ, ਰੁਜ਼ਗਾਰ । ਉਤਪਤੀ ਅਤੇ ਸਿਖਲਾਈ
ਡਾ. ਬਲਜੀਤ ਕੌਰ : ਸਮਾਜਿਕ ਨਿਆਂ ਸ਼ਕਤੀਕਰਨ ਅਤੇ ਘੱਟ ਗਿਣਤੀਆਂ, ਸਮਾਜਿਕ ਸੁਰੱਖਿਆ ਔਰਤਾਂ ਅਤੇ ਬਾਲ ਵਿਕਾਸ
ਕੁਲਦੀਪ ਸਿੰਘ ਧਾਲੀਵਾਲ: ਐਨ.ਆਰ.ਆਈ. ਮਾਮਲੇ, ਪ੍ਰਬੰਧਕੀ ਸੁਧਾਰ
ਡਾ. ਬਲਬੀਰ ਸਿੰਘ : ਸਿਹਤ ਅਤੇ ਪਰਿਵਾਰ ਭਲਾਈ ਮੈਡੀਕਲ ਸਿੱਖਿਆ ਅਤੇ ਖੋਜ,ਚੋਣਾਂ
ਹਰਦੀਪ ਸਿੰਘ ਮੁੰਡੀਆਂ: ਮਾਲੀਆ, ਮੁੜ ਵਸੇਬਾ ਅਤੇ ਆਫ਼ਤ ਪ੍ਰਬੰਧਨ, ਪਾਣੀ ਦੀ ਸਪਲਾਈ ਅਤੇ ਸੈਨੀਟੇਸ਼ਨ, ਰਿਹਾਇਸ਼ ਅਤੇ ਸ਼ਹਿਰੀ ਵਿਕਾਸ
ਲਾਲ ਚੰਦ ਕਟਾਰੂਚੱਕ: ਖੁਰਾਕ ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ, ਜੰਗਲ, ਜੰਗਲੀ ਜੀਵਨ
ਲਾਲ ਜੀਤ ਸਿੰਘ ਭੁੱਲਰ: ਆਵਾਜਾਈ ਅਤੇ ਜੇਲ੍ਹਾਂ
ਹਰਜੋਤ ਸਿੰਘ ਬੈਂਸ: ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ, ਉੱਚ ਸਿੱਖਿਆ, ਸਕੂਲੀ ਸਿੱਖਿਆ, ਸੂਚਨਾ ਅਤੇ ਲੋਕ ਸੰਪਰਕ
ਹਰਭਜਨ ਸਿੰਘ ਈ.ਟੀ.ਓ. : ਪਾਵਰ, ਜਨਤਕ ਕੰਮ (ਬੀ.ਐਂਡ ਆਰ.)
ਬਰਿੰਦਰ ਕੁਮਾਰ ਗੋਇਲ: ਖਾਣਾਂ ਅਤੇ ਭੂ-ਵਿਗਿਆਨ, ਪਾਣੀ ਦੇ ਸਰੋਤ, ਜ਼ਮੀਨ ਅਤੇ ਪਾਣੀ ਦੀ ਸੰਭਾਲ
ਤਰੁਣਪ੍ਰੀਤ ਸਿੰਘ ਸੌਂਦ: ਸੈਰ ਸਪਾਟਾ ਅਤੇ ਸੱਭਿਆਚਾਰ ਮਾਮਲੇ, ਨਿਵੇਸ਼ । ਪ੍ਰੋਤਸਾਹਨ, ਮਜ਼ਦੂਰੀ, ਪਰਾਹੁਣਚਾਰੀ, ਉਦਯੋਗ ਅਤੇ ਵਣਜ, ਪੇਂਡੂ ਵਿਕਾਸ/ ਅਤੇ ਪੰਚਾਇਤਾਂ
ਡਾ: ਰਵਜੋਤ ਸਿੰਘ : ਸਥਾਨਕ ਸਰਕਾਰਾਂ, ਸੰਸਦੀ ਮਾਮਲੇ
ਗੁਰਮੀਤ ਸਿੰਘ ਖੁੱਡੀਆਂ: ਖੇਤੀ ਅਤੇ ਕਿਸਾਨ ਭਲਾਈ, ਪਸ਼ੂ ਪਾਲਣ, ਮੱਛੀ ਪਾਲਣ ਅਤੇ ਡੇਅਰੀ ਵਿਕਾਸ, ਫੂਡ ਪ੍ਰੋਸੈਸਿੰਗ
