Skip to main content

newslineexpres

Breaking News
Joe Rogan Podcasts You Must Listen
Home Bollywood ???? ਅਜੇ ਦੇਵਗਨ ਪਹੁੰਚੇ ਪਟਿਆਲਾ; ਮਾਤਾ ਕਾਲੀ ਦੇਵੀ ਦਾ ਲਿਆ ਆਸ਼ੀਰਵਾਦ 

???? ਅਜੇ ਦੇਵਗਨ ਪਹੁੰਚੇ ਪਟਿਆਲਾ; ਮਾਤਾ ਕਾਲੀ ਦੇਵੀ ਦਾ ਲਿਆ ਆਸ਼ੀਰਵਾਦ 

by Newslineexpres@1

???? ਅਜੇ ਦੇਵਗਨ ਪਹੁੰਚੇ ਪਟਿਆਲਾ; ਮਾਤਾ ਕਾਲੀ ਦੇਵੀ ਦਾ ਲਿਆ ਆਸ਼ੀਰਵਾਦ 

ਪਟਿਆਲਾ, 24 ਸਤੰਬਰ – ਨਿਊਜ਼ਲਾਈਨ ਐਕਸਪ੍ਰੈਸ – ਸ਼ਾਹੀ ਸ਼ਹਿਰ ਪਟਿਆਲਾ ਦੇ ਪ੍ਰਾਚੀਨ ਸ਼੍ਰੀ ਕਾਲੀ ਮਾਤਾ ਮੰਦਿਰ ਵਿੱਚ ਅੱਜ ਬਾਲੀਵੁੱਡ ਫਿਲਮ ਅਦਾਕਾਰ ਅਜੇ ਦੇਵਗਨ ਨੇ ਮੱਥਾ ਟੇਕਿਆ। ਪਿਛਲੇ ਕਈ ਦਿਨਾਂ ਤੋਂ ਬਾਲੀਵੁੱਡ ਸਟਾਰ ਅਜੇ ਦੇਵਗਨ ਪਟਿਆਲਾ ਵਿਖੇ ਆਪਣੀ ਫਿਲਮ ਦੀ ਸ਼ੂਟਿੰਗ ਕਰ ਰਹੇ ਹਨ ਤੇ ਅੱਜ ਉਨ੍ਹਾਂ ਨੇ ਆਪਣੀ ਟੀਮ ਦੇ ਨਾਲ ਪ੍ਰਾਚੀਨ ਕਾਲੀ ਮਾਤਾ ਮੰਦਿਰ ਵਿਖੇ ਮੱਥਾ ਟੇਕ ਕੇ ਮਾਤਾ ਦਾ ਆਸ਼ੀਰਵਾਦ ਲਿਆ।

Newsline Express 

Related Articles

Leave a Comment