Skip to main content

newslineexpres

Breaking News
Joe Rogan Podcasts You Must Listen
Home ਪੰਜਾਬ ਜਿਮ ਵਲੋਂ ਨੌਜਵਾਨਾਂ ਲਈ ਮੁਕਾਬਲੇ ਆਯੋਜਿਤ

ਜਿਮ ਵਲੋਂ ਨੌਜਵਾਨਾਂ ਲਈ ਮੁਕਾਬਲੇ ਆਯੋਜਿਤ

by Newslineexpres@1

ਪਟਿਆਲਾ, 14 ਅਕਤੂਬਰ – ਨਿਊਜ਼ਲਾਈਨ ਐਕਸਪ੍ਰੈਸ – ਅੱਜ ਅਮਨ ਨਗਰ ਪਟਿਆਲਾ ਦੀ 8 ਨੰਬਰ ਗਲੀ ਦੇ ਲਿਵ ਟੂ ਫਿਟ ਜਿਮ ਵਿਚ ਮੁਕਾਬਲੇ ਕਰਵਾਏ ਗਏ। ਜਿਮ ਦੇ ਮਾਲਕ ਅਮਨਦੀਪ ਸਿੰਘ ਵੱਲੋ ਇਹ ਮੁਕਾਬਲੇ ਕਰਵਾਏ ਗਏ ਜਿਸ ਵਿੱਚ ਬੈਂਚ ਪ੍ਰੈਸ, ਪੁਸ਼ ਉਪਸ ਤੇ ਪੁੱਲ ਅਪਸ ਦੇ ਮੁਕਾਬਲੇ ਸ਼ਾਮਿਲ ਸਨ। ਇਸ ਵਿਚ ਨੌਜਵਾਨਾਂ ਨੇ ਵਧ ਚੜ ਕੇ ਹਿੱਸਾ ਲਿਆ ਤੇ ਸਭ ਨੇ ਬਹੁਤ ਵਧੀਆ ਪ੍ਰਦਰਸ਼ਨ ਕੀਤਾ। ਇਸ ਵਿੱਚ 5 ਜੇਤੂ ਚੁਣੇ ਗਏ। ਜੇਤੂਆਂ ਨੂੰ ਇਨਾਮ ਵਜੋਂ ਮੈਡਲ, ਸਰਟੀਫਿਕੇਟ ਤੇ ਸਪਲੀਮੈਂਟ ਦੇ ਕੇ ਸਨਮਾਨਿਤ ਕੀਤਾ ਗਿਆ। ਉਨ੍ਹਾਂ ਨੂੰ ਜੱਜ ਅਨਮੋਲ ਸਿੰਘ ਤੇ ਰਣਜੀਤ ਸਿੰਘ ਵਲੋਂ ਸਨਮਾਨਿਤ ਕੀਤਾ ਗਿਆ। ਉਨ੍ਹਾਂ ਦਸਿਆ ਕਿ ਇਸ ਤਰ੍ਹਾਂ ਦੇ ਮੁਕਾਬਲੇ ਸੰਦੇਸ਼ ਦਿੰਦੇ ਹਨ ਕਿ ਨੌਜਵਾਨ ਨਸ਼ਿਆਂ ਨੂੰ ਛੱਡ ਕੇ ਖੇਡਾਂ ਵੱਲ ਆਪਣਾ ਰੁਝਾਨ ਵਧਾਉਣ ਵੱਲ ਜ਼ੋਰ ਦੇਣ।

Related Articles

Leave a Comment