newslineexpres

Breaking News
Home Latest News ਖੇਡ ਰਤਨ ਐਵਾਰਡ ਦਾ ਨਾਂ ਹੁਣ ‘ਮੇਜਰ ਧਿਆਨ ਚੰਦ ਐਵਾਰਡ’

ਖੇਡ ਰਤਨ ਐਵਾਰਡ ਦਾ ਨਾਂ ਹੁਣ ‘ਮੇਜਰ ਧਿਆਨ ਚੰਦ ਐਵਾਰਡ’

by Newslineexpres@1

ਨਵੀਂ ਦਿੱਲੀ, 6 ਅਗਸਤ – ਨਿਊਜ਼ਲਾਈਨ ਐਕਸਪ੍ਰੈਸ ਬਿਊਰੋ – ਖੇਡ ਰਤਨ ਐਵਾਰਡ ਦਾ ਨਾਂ ਹੁਣ ਮੇਜਰ ਧਿਆਨ ਚੰਦ ਦੇ ਨਾਂ ‘ਤੇ ਹੋਵੇਗਾ। ਦਸੱਣਯੋਗ ਹੈ ਕਿ ਪਹਿਲਾਂ ਇਸ ਐਵਾਰਡ ਦਾ ਨਾਂ ਰਾਜੀਵ ਗਾਂਧੀ ਖੇਡ ਰਤਨ ਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਇਸ ਦੀ ਟਵੀਟ ਕਰ ਕੇ ਜਾਣਕਾਰੀ ਦਿੱਤੀ ਗਈ ਹੈ। ਉਨ੍ਹਾਂ ਵਲੋਂ ਲੋਕਾਂ ਦੀਆਂ ਭਾਵਨਾਵਾਂ ਦਾ ਜ਼ਿਕਰ ਵੀ ਕੀਤਾ ਗਿਆ। ਮੇਜਰ ਧਿਆਨ ਚੰਦ ਇਕ ਭਾਰਤੀ ਹਾਕੀ ਖਿਡਾਰੀ ਸਨ, ਜਿਨ੍ਹਾਂ ਨੂੰ ਹਾਕੀ ਦੀ ਖੇਡ ਦੇ ਸਭ ਤੋਂ ਮਹਾਨ ਖਿਡਾਰੀਆਂ ਵਿਚੋਂ ਇਕ ਮੰਨਿਆ ਜਾਂਦਾ ਹੈ।

Related Articles

Leave a Comment