newslineexpres

Home Information ???? ਹੁਣ ਵੰਦੇ ਭਾਰਤ ਤੋਂ ਹੋ ਸਕੇਗਾ ਖੂਬਸੂਰਤ ਵਾਦੀਆਂ ਦਾ ਦੀਦਾਰ; ਉਦਘਾਟਨ ਕੱਲ੍ਹ 6 ਜੂਨ ਨੂੰ

???? ਹੁਣ ਵੰਦੇ ਭਾਰਤ ਤੋਂ ਹੋ ਸਕੇਗਾ ਖੂਬਸੂਰਤ ਵਾਦੀਆਂ ਦਾ ਦੀਦਾਰ; ਉਦਘਾਟਨ ਕੱਲ੍ਹ 6 ਜੂਨ ਨੂੰ

by Newslineexpres@1

ਸ਼੍ਰੀਨਗਰ, 5 ਜੂਨ : ਨਿਊਜ਼ਲਾਈਨ ਐਕਸਪ੍ਰੈਸ – ਜੰਮੂ-ਕਸ਼ਮੀਰ ਦੀ ਰਾਜਧਾਨੀ ਸ਼੍ਰੀਨਗਰ ਅਤੇ ਕਟੜਾ ਵਿਚਕਾਰ ਵੰਦੇ ਭਾਰਤ ਐਕਸਪ੍ਰੈਸ ਦੇ ਚੱਲਣ ਦੀ ਉਡੀਕ ਹੁਣ ਖ਼ਤਮ ਹੋ ਗਈ ਹੈ। ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੱਲ੍ਹ 6 ਜੂਨ ਨੂੰ ਵੰਦੇ ਭਾਰਤ ਐਕਸਪ੍ਰੈਸ ਟ੍ਰੇਨ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕਰਨਗੇ। ਇਸ ਟ੍ਰੇਨ ਦੇ ਚੱਲਣ ਨਾਲ ਸ਼੍ਰੀਨਗਰ ਤੋਂ ਕਟੜਾ ਤੱਕ ਦਾ ਸਫ਼ਰ ਸਿਰਫ 3 ਘੰਟਿਆਂ ਵਿੱਚ ਪੂਰਾ ਹੋ ਜਾਵੇਗਾ।

Related Articles

Leave a Comment