newslineexpres

Home Bollywood ???? ਹੁਣ ਬੈਡਮਿੰਟਨ ਦੀ ਸਿਖਲਾਈ ਦੇਵੇਗੀ ਦੀਪਿਕਾ ਪਾਦੁਕੋਣ

???? ਹੁਣ ਬੈਡਮਿੰਟਨ ਦੀ ਸਿਖਲਾਈ ਦੇਵੇਗੀ ਦੀਪਿਕਾ ਪਾਦੁਕੋਣ

by Newslineexpres@1

???? ਪਿਤਾ ਪ੍ਰਕਾਸ਼ ਪਾਦੁਕੋਣ ਦੇ 70ਵੇਂ ਜਨਮ ਦਿਨ ‘ਤੇ ‘Padukone School of Badminton’ ਦਾ ਕੀਤਾ ਉਦਘਾਟਨ

ਮੁੰਬਈ, 10 ਜੂਨ – ਨਿਊਜ਼ਲਾਈਨ ਐਕਸਪ੍ਰੈਸ – ਬਾਲੀਵੁੱਡ ਅਦਾਕਾਰਾ ਦੀਪਿਕਾ ਪਾਦੂਕੋਣ ਨੇ ਆਪਣੇ ਪਿਤਾ ਅਤੇ ਬੈਡਮਿੰਟਨ ਦੇ ਮਹਾਨ ਖਿਡਾਰੀ ਪ੍ਰਕਾਸ਼ ਪਾਦੂਕੋਣ ਨੂੰ ਉਨ੍ਹਾਂ ਦੇ 70ਵੇਂ ਜਨਮਦਿਨ ‘ਤੇ ਇੱਕ ਖਾਸ ਤੋਹਫ਼ਾ ਦਿੱਤਾ। ਉਸ ਨੇ ਪਾਦੂਕੋਣ ਸਕੂਲ ਆਫ਼ ਬੈਡਮਿੰਟਨ (PSB) ਲਾਂਚ ਕੀਤਾ ਹੈ, ਜਿਸਦਾ ਉਦੇਸ਼ ਦੇਸ਼ ਭਰ ਵਿੱਚ ਬੈਡਮਿੰਟਨ ਨੂੰ ਉਤਸ਼ਾਹਿਤ ਕਰਨਾ ਹੈ। ਇਸ ਖਾਸ ਮੌਕੇ ‘ਤੇ ਦੀਪਿਕਾ ਦੇ ਪਤੀ ਅਤੇ ਅਦਾਕਾਰ ਰਣਵੀਰ ਸਿੰਘ ਨੇ ਵੀ ਆਪਣੀ ਖੁਸ਼ੀ ਜ਼ਾਹਰ ਕੀਤੀ।

Related Articles

Leave a Comment