Skip to main content

newslineexpres

Home Himachal ???? ਸ਼ਿਵ ਸੈਨਾ ਹਿੰਦੁਸਤਾਨ ਦੇ ਰਾਸ਼ਟਰੀ ਪ੍ਰਧਾਨ ਪਵਨ ਗੁਪਤਾ ਦਾ ਦੋ ਦਿਨਾਂ ਹਿਮਾਚਲ ਦੌਰਾ ਅੱਜ ਤੋਂ

???? ਸ਼ਿਵ ਸੈਨਾ ਹਿੰਦੁਸਤਾਨ ਦੇ ਰਾਸ਼ਟਰੀ ਪ੍ਰਧਾਨ ਪਵਨ ਗੁਪਤਾ ਦਾ ਦੋ ਦਿਨਾਂ ਹਿਮਾਚਲ ਦੌਰਾ ਅੱਜ ਤੋਂ

by Newslineexpres@1

???? ਸ਼ਿਵ ਸੈਨਾ ਹਿੰਦੁਸਤਾਨ ਦੇ ਰਾਸ਼ਟਰੀ ਪ੍ਰਧਾਨ ਪਵਨ ਗੁਪਤਾ ਦਾ ਦੋ ਦਿਨਾਂ ਹਿਮਾਚਲ ਦੌਰਾ ਅੱਜ ਤੋਂ

ਮਾਤਾ ਦੇਵੀ ਚਿੰਤਪੂਰਣੀ, ਬਗਲਾਮੁਖੀ, ਜਵਾਲਾਮੁਖੀ, ਕਾਂਗੜਾ, ਚਾਮੁੰਡਾ, ਨੈਣਾ ਦੇਵੀਆਂ ਦੇ ਦਰਸ਼ਨ ਕਰਨਗੇ ਪਵਨ ਗੁਪਤਾ

ਪਟਿਆਲਾ, 20 ਜੂਨ – ਰਾਕੇਸ਼ ਸ਼ਰਮਾ / ਨਿਊਜ਼ਲਾਈਨ ਐਕਸਪ੍ਰੈਸ –  ਸ਼ਿਵ ਸੈਨਾ ਹਿੰਦੁਸਤਾਨ ਦੇ ਰਾਸ਼ਟਰੀ ਪ੍ਰਧਾਨ ਪਵਨ ਗੁਪਤਾ ਆਪਣੇ ਕੁਝ ਨੇਤਾਵਾਂ ਦੇ ਨਾਲ ਅੱਜ ਤੋਂ ਦੇਵ ਭੂਮੀ ਹਿਮਾਚਲ ਪ੍ਰਦੇਸ਼ ਵਿਖੇ ਦੋ ਧਾਰਮਿਕ ਦੌਰੇ ਉੱਤੇ ਜਾ ਰਹੇ ਹਨ। ਉਨ੍ਹਾਂ ਦੀ ਇਹ ਨਿੱਜੀ ਧਾਰਮਿਕ ਯਾਤਰਾ 20 ਜੂਨ ਤੋਂ 21 ਜੂਨ 2025 ਤੱਕ ਦੋ ਦਿਨਾਂ ਦੀ ਹੋਵੇਗੀ।
ਇਸ ਨਿੱਜੀ ਧਾਰਮਿਕ ਯਾਤਰਾ ਦੌਰਾਨ ਉਹ ਮਾਤਾ ਚਿੰਤਪੂਰਣੀ ਦੇਵੀ, ਮਾਤਾ ਬਗਲਾਮੁਖੀ ਦੇਵੀ, ਮਾਤਾ ਜਵਾਲਾਮੁਖੀ ਦੇਵੀ, ਮਾਤਾ ਕਾਂਗੜਾ ਦੇਵੀ, ਮਾਤਾ ਚਾਮੁੰਡਾ ਦੇਵੀ ਅਤੇ ਮਾਤਾ ਸ਼੍ਰੀ ਨੈਣਾ ਦੇਵੀ ਜੀ ਦੇ ਦਰਸ਼ਨ ਕਰਨਗੇ ਅਤੇ ਉਨ੍ਹਾਂ ਦਾ ਆਸ਼ੀਰਵਾਦ ਪ੍ਰਾਪਤ ਕਰਨਗੇ।
ਸ੍ਰੀ ਪਵਨ ਗੁਪਤਾ ਇਸ ਯਾਤਰਾ ਦੌਰਾਨ ਸ਼ਿਵ ਸੈਨਾ ਹਿੰਦੁਸਤਾਨ ਦੇ ਕੁਝ ਚੋਣਵੇਂ ਸੀਨੀਅਰ ਨੇਤਾ ਵੀ ਉਨ੍ਹਾਂ ਦੇ ਨਾਲ ਹੋਣਗੇ ਜਦਕਿ ਪਵਨ ਗੁਪਤਾ ਦਾ ਪਰਿਵਾਰ ਵੀ ਹਿਮਾਚਲ ਪ੍ਰਦੇਸ਼ ਦੇ ਇਸ ਦੌਰੇ ਮੌਕੇ ਉਨ੍ਹਾਂ ਦੇ ਨਾਲ ਹੋਵੇਗਾ।
Newsline Express

Related Articles

Leave a Comment