newslineexpres

Home Article ???? हिन्दी और पंजाबी के प्रचार-प्रसार के लिए अनिल कुमार भारती की पुस्तक का नेपाल में किया गया विमोचन  ???? Educationist Anil Kumar Bharti’s book for promotion of Punjabi, English and Hindi was released in Nepal  ???? ਪੰਜਾਬੀ ਅਤੇ ਹਿੰਦੀ ਦੇ ਪ੍ਰਸਾਰ ਲਈ ਅਨਿਲ ਕੁਮਾਰ ਭਾਰਤੀ ਦੀ ਕਿਤਾਬ ਨੇਪਾਲ ਵਿੱਚ ਹੋਈ ਰਿਲੀਜ਼  

???? हिन्दी और पंजाबी के प्रचार-प्रसार के लिए अनिल कुमार भारती की पुस्तक का नेपाल में किया गया विमोचन  ???? Educationist Anil Kumar Bharti’s book for promotion of Punjabi, English and Hindi was released in Nepal  ???? ਪੰਜਾਬੀ ਅਤੇ ਹਿੰਦੀ ਦੇ ਪ੍ਰਸਾਰ ਲਈ ਅਨਿਲ ਕੁਮਾਰ ਭਾਰਤੀ ਦੀ ਕਿਤਾਬ ਨੇਪਾਲ ਵਿੱਚ ਹੋਈ ਰਿਲੀਜ਼  

by Newslineexpres@1

???? ਪੰਜਾਬੀ ਅਤੇ ਹਿੰਦੀ ਦੇ ਪ੍ਰਸਾਰ ਲਈ ਅਨਿਲ ਕੁਮਾਰ ਭਾਰਤੀ ਦੀ ਕਿਤਾਬ ਨੇਪਾਲ ਵਿੱਚ ਹੋਈ ਰਿਲੀਜ਼

???? ਅਨਿਲ ਭਾਰਤੀ ਦੀ ਤਿੰਨ-ਭਾਸ਼ਾਈ ਤੁਲਨਾਤਮਕ ਗਿਆਨ ਵਿਕਾਸ ਪੱਧਤੀ ਦੀ ਨੇਪਾਲ ਵਿੱਚ ਹੋਈ ਭਰਪੂਰ ਸ਼ਲਾਘਾ
                                                      ???? ਪੰਜਾਬੀ ਅਤੇ ਹਿੰਦੀ ਦੇ ਨਾਲ ਨੇਪਾਲੀ ਭਾਸ਼ਾ ਵਿੱਚ ਤਾਲਮੇਲ ਨਾਲ ਆਪਸੀ ਸੰਸਕ੍ਰਿਤਿਕ ਨੇੜਤਾ ਨੂੰ ਬਲ ਮਿਲੇਗਾ: ਡਾ ਅਰੁਣ ਕੁਮਾਰ ਸਿੰਘ

ਪਟਿਆਲਾ
-ਨਿਊਜ਼ਲਾਈਨ ਐਕਸਪ੍ਰੈਸ-

  ਵਿਦੇਸ਼ਾਂ ਵਿੱਚ ਪੰਜਾਬੀ ਅਤੇ ਹਿੰਦੀ ਭਾਸ਼ਾਵਾਂ ਦੇ ਪ੍ਰਚਾਰ ਅਤੇ ਪ੍ਰਸਾਰ ਦੀ ਮੁਹਿੰਮ ਚਲਾ ਰਹੇ ਅੰਤਰਰਾਸ਼ਟਰੀ ਲੇਖਕ ਅਤੇ ਸਿੱਖਿਆ ਸ਼ਾਸਤਰੀ ਅਨਿਲ ਕੁਮਾਰ ਭਾਰਤੀ ਦੀ ਮੁਹਿੰਮ ਨੂੰ ਉਦੋਂ ਬਹੁਤ ਜ਼ਬਰਦਸਤ ਹੁੰਗਾਰਾ ਮਿਲਿਆ ਜਦੋਂ ਪੰਜਾਬੀ ਸਭਾ ਮਾਸਕੋ, ਵਾਲਮੀਕਿ ਵਿਦਿਆਪੀਠ ਸੰਸਕ੍ਰਿਤ ਯੂਨੀਵਰਸਿਟੀ ਕਾਠਮੰਡੂ ਅਤੇ ਚਾਰੂ ਸਾਹਿਤ ਪ੍ਰਤਿਸ਼ਠਾਨ, ਨੇਪਾਲ ਵੱਲੋਂ ਕਾਠਮੰਡੂ ਨੇਪਾਲ ਵਿੱਚ ਆਯੋਜਿਤ ਭਾਰਤੀ ਗਿਆਨ ਪਰੰਪਰਾ ‘ਤੇ ਇੱਕ ਅੰਤਰਰਾਸ਼ਟਰੀ ਸਾਹਿਤਕ ਸੈਮੀਨਾਰ ਅਤੇ ਸਨਮਾਨ ਸਮਾਰੋਹ ਦੌਰਾਨ ਲੇਖਕ ਅਨਿਲ ਕੁਮਾਰ ਭਾਰਤੀ ਦੀ ਲਿਖੀ ਕਿਤਾਬ ਥ੍ਰੀ ਇਨ ਵਨ ਲਿੰਗੁਇਸਟਿਕ ਮੈਜਿਕ ਦੇ ਅੰਤਰਰਾਸਟਰੀ ਐਡੀਸ਼ਨ ਨੂੰ ਸਮਰੋਹਪੂਰਵਕ ਰਿਲੀਜ਼ ਕੀਤਾ ਗਿਆ। ਇਸ ਸਮਾਰੋਹ ਵਿੱਚ, ਮੁੱਖ ਮਹਿਮਾਨ ਪ੍ਰੋ. ਘਨੇਸ਼ਵਰ – ਨੇਪਾਲ ਸੰਸਕ੍ਰਿਤ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਅਤੇ ਵਿਸ਼ਵ ਪ੍ਰਸਿੱਧ ਜਿਗਰ ਮਾਹਿਰ ਡਾ. ਅਰੁਣ ਕੁਮਾਰ ਸਿੰਘ ਅਤੇ ਪਂਜਾਬੀ ਸਭਾ ਮਾਸਕੋ ਦੇ ਪ੍ਰਧਾਨ ਪ੍ਰਮੋਦ ਕੁਮਾਰ ਧੀਮਾਨ ਨੇ ਇਸ ਕਿਤਾਬ ਨੂੰ ਸਾਂਝੇ ਤੌਰ ‘ਤੇ ਰਿਲੀਜ਼ ਕੀਤਾ। ਇਸ ਮੌਕੇ ਤੇ ਆਪਣੇ ਵਿਚਾਰ ਪ੍ਰਗਟ ਕਰਦੇ ਹੋਏ ਵਾਈਸ ਚਾਂਸਲਰ ਨੇ ਅੰਤਰਰਾਸ਼ਟਰੀ ਲੇਖਕ ਅਤੇ ਸਿੱਖਿਆ ਸ਼ਾਸਤਰੀ ਅਨਿਲ ਕੁਮਾਰ ਭਾਰਤੀ ਦੀ ਤਿੰਨਭਾਸ਼ੀ ਅਤੇ ਬਹੁਭਾਸ਼ਾਈ ਤੁਲਨਾਤਮਕ ਗਿਆਨ ਵਿਕਾਸ ਪੱਧਤੀ ਦੀ ਦਿਲ ਖੋਲ੍ਹ ਕੇ ਪ੍ਰਸ਼ੰਸਾ ਕੀਤੀ ਅਤੇ ਇਸਨੂੰ ਭਾਸ਼ਾਈ ਇਕਸਾਰਤਾ ਦੇ ਖੇਤਰ ਵਿੱਚ ਇੱਕ ਕ੍ਰਾਂਤੀਕਾਰੀ ਖੋਜ ਕਿਹਾ। ਸੰਸਕ੍ਰਿਤ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਨੇਇਹ ਵੀ ਕਿਹਾ ਕਿ ਭਾਸ਼ਾਵਾਂ ਨੂੰ ਭਾਸ਼ਾਵਾਂ ਨਾਲ ਜੋੜਨ ਦਾ ਸ਼੍ਰੀ ਅਨਿਲ ਕੁਮਾਰ ਭਾਰਤੀ, ਸੁਸ਼ੀਲ ਕੁਮਾਰ ਅਜ਼ਾਦ, ਪ੍ਰਮੋਦ ਕੁਮਾਰ ਧੀਮਾਨ ਅਤੇ ਉਹਨਾਂ ਦੀ ਸਮੁੱਚੀ ਟੀਮ ਦਾ ਅੰਤਰਰਾਸ਼ਟਰੀ ਪੱਧਰ ਦਾ ਇਹ ਕੰਮ ਇੱਕ ਬਹੁਤ ਹੀ ਸ਼ਲਾਘਯੋਗ ਉਪਰਾਲਾ ਹੈ ਜਿਸ ਨਾਲ ਵੱਖ ਵੱਖ ਦੇਸ਼ਾਂ ਵਿਚਕਾਰ ਸੱਭਿਆਚਾਰਕ ਨੇੜਤਾ ਨੂੰ ਬਲ ਮਿਲੇਗਾ। 

ਫੋਟੋ : ਕਾਠਮੰਡੂ ਨੇਪਾਲ ਵਿੱਚ ਲੇਖਕ ਅਨਿਲ ਕੁਮਾਰ ਭਾਰਤੀ ਦੀ ਕਿਤਾਬ ਨੂੰ ਰਿਲੀਜ਼ ਕਰਦੇ ਹੋਏ ਅੰਤਰਰਾਸ਼ਟ੍ਰੀ ਪੱਧਰ ਦੇ ਵਿਦਵਾਨ।

ਪੰਜਾਬੀ ਸਭਾ ਮਾਸਕੋ ਦੇ ਪ੍ਰਧਾਨ ਸ਼੍ਰੀ ਪ੍ਰਮੋਦ ਕੁਮਾਰ ਧੀਮਾਨ ਨੇ ਇਸ ਮੌਕੇ ਤੇ ਆਪਣੀ ਖੁਸ਼ੀ ਦਾ ਇਜ਼ਹਾਰ ਕਰਦੇ ਹੋਏ ਕਿਹਾ ਕਿ ਲੇਖਕ ਅਨਿਲ ਭਾਰਤੀ ਅਤੇ ਸੁਸ਼ੀਲ ਕੁਮਾਰ ਅਜ਼ਾਦ ਦੀ ਸਾਂਝੀ ਕੋਸ਼ਿਸ਼ਾਂ ਦਾ ਹੀ ਨਤੀਜਾ ਸੀ ਕਿ ਰੂਸ ਵਿੱਚ ਪੰਜਾਬੀ ਅਤੇ ਹਿੰਦੀ ਭਾਸ਼ਾਵਾਂ ਦੇ ਪ੍ਰਚਾਰ ਪ੍ਰਸਾਰ ਲਈ ਓਹਨਾਂ ਨੇ ਮਾਸਕੋ ਦੇ ਵਿਸਾਖੀ ਪ੍ਰੋਗਰਾਮ ਵਿੱਚ ਅਨਿਲ ਕੁਮਾਰ ਭਾਰਤੀ ਦੀ ਕਿਤਾਬ  ਰਿਲੀਜ਼ ਕਾਰਵਾਈ ਸੀ ਜਿਸ ਨਾਲ ਰੂਸੀ ਲੋਕਾਂ ਲਈ ਪੰਜਾਬੀ ਅਤੇ ਹਿੰਦੀ ਭਾਸ਼ਾਵਾਂ ਦਾ ਗਿਆਨ ਪ੍ਰਾਪਤ ਕਰਨਾ ਬਹੁਤ ਆਸਾਨ ਹੋ ਗਿਆ ਹੈ। ਇਸ ਕਾਨਫਰੰਸ ਵਿੱਚ ਭਾਰਤ ਨੇਪਾਲ, ਨੀਦਰਲੈਂਡ ਆਦਿ ਦੇਸ਼ਾਂ ਤੋਂ ਬਹੁਤ ਸਾਰੀਆਂ ਵਿਦਵਾਨ ਸ਼ਖ਼ਸੀਅਤਾਂ ਦੇ ਨਾਲ-ਨਾਲ ਡਾਕਟਰੇਟ ਕਰ ਰਹੇ ਖੋਜ ਵਿਦਿਆਰਥੀਆਂ ਨੇ ਵੀ ਹਿੱਸਾ ਲਿਆ। ਆਪਣੇ ਸੰਬੋਧਨ ਵਿੱਚ, ਡਾ. ਅਰੁਣ ਕੁਮਾਰ ਸਿੰਘ ਨੇ ਕਿਹਾ ਕਿ ਸਨਾਤਨ ਧਰਮ ਵਿਸ਼ਵ ਭਾਈਚਾਰੇ ਵਿੱਚ ਪੂਰਾ ਵਿਸ਼ਵਾਸ਼ ਰੱਖਦਾ ਹੈ ਅਤੇ ਪੂਰੀ ਧਰਤੀ ਨੂੰ ਇੱਕ ਪਰਿਵਾਰ ਮੰਨਦਾ ਹੈ। ਅਨਿਲ ਕੁਮਾਰ ਭਾਰਤੀ ਦੀ ਲਿਖੀ ਇਹ ਕਿਤਾਬ ਵੀ ਉਸੇ ਦਿਸ਼ਾ ਵਿੱਚ ਵਧਾਇਆ ਗਿਆ ਇੱਕ ਮਹੱਤਵਪੂਰਨ ਕਦਮ ਹੈ। ਸ੍ਰੀ ਅਰੁਣ ਕੁਮਾਰ ਸਿੰਘ ਨੇ ਇਹ ਵੀ ਕਿਹਾ ਕਿ ਨੇਪਾਲੀ ਭਾਸ਼ਾ ਅਤੇ ਹਿੰਦੀ ਭਾਸ਼ਾਵਾਂ ਦੀ ਲਿਪੀ ਇੱਕੋ ਹੈ, ਇਸ ਲਈ ਇਨ੍ਹਾਂ ਭਾਸ਼ਾਵਾਂ ਵਿੱਚ ਆਪਸੀ ਤਾਲਮੇਲ ਪੈਦਾ ਕਰਨਾ ਹੋਰ ਵੀ ਆਸਾਨ ਹੈ। ਜੇਕਰ ਇਹ ਸੰਜੀਦਾ ਪ੍ਰਯਾਸ ਕੀਤਾ ਜਾਂਦਾ ਹੈ ਤਾਂ ਭਾਰਤ ਅਤੇ ਨੇਪਾਲ ਦੀ ਆਪਸੀ ਸਾਂਝੀ ਸਾਂਸਕ੍ਰਿਤੀਕ ਭਾਈਵਾਲਤਾ ਨੂੰ ਹੋਰ ਵੀ ਜ਼ਿਆਦਾ ਨੇੜਤਾ ਪ੍ਰਦਾਨ ਕਰਨ ਵਿੱਚ ਕਾਫ਼ੀ ਮੱਦਦ ਮਿਲੇਗੀ।
ਇਸ ਮੌਕੇ ‘ਤੇ ਆਪਣੀਆਂ ਭਾਸ਼ਾਈ ਖੋਜਾਂ ਬਾਰੇ ਬੋਲਦਿਆਂ ਅਨਿਲ ਭਾਰਤੀ ਨੇ ਕਿਹਾ ਉਹ ਭਾਰਤ ਦੀ ਪਵਿੱਤਰ ਧਰਤੀ ਤੋਂ ਮਿੱਤਰ ਦੇਸ਼ ਨੇਪਾਲ ਦੀ ਪਵਿੱਤਰ ਧਰਤੀ ‘ਤੇ ਭਾਸ਼ਾਈ ਸਦਭਾਵਨਾ ਅਤੇ ਇਕਸਾਰਤਾ ਰਾਹੀਂ ਪਿਆਰ, ਸਨੇਹ ਅਤੇ ਭਾਈਚਾਰੇ ਦੇ ਪ੍ਰਚਾਰ ਅਤੇ ਵਿਸ਼ਵਵਿਆਪੀ ਪ੍ਰਸਾਰ ਦਾ ਸੰਦੇਸ਼ ਲੈ ਕੇ ਆਏ ਹਨ। ਇਸ ਔਖੇ ਯਤਨ ਵਿੱਚ, ਸ਼੍ਰੀ ਭਾਰਤੀ ਨੂੰ ਅੰਤਰਰਾਸ਼ਟਰੀ ਲੇਖਕ ਅਤੇ ਸਿੱਖਿਆ ਸ਼ਾਸਤਰੀ ਸੁਸ਼ੀਲ ਕੁਮਾਰ ਆਜ਼ਾਦ, ਪੰਜਾਬੀ ਸਭਾ ਮਾਸਕੋ ਦੇ ਪ੍ਰਧਾਨ ਪ੍ਰਮੋਦ ਕੁਮਾਰ ਧੀਮਾਨ ਤੋਂ ਬਹੁਤ ਸ਼ਾਨਦਾਰ ਸਹਿਯੋਗ ਪ੍ਰਾਪਤ ਹੋ ਰਿਹਾ ਹੈ। ਇਸ ਸ਼ੁਭ ਮੌਕੇ ‘ਤੇ ਇਸ ਸ਼ਾਨਦਾਰ ਪ੍ਰੋਗਰਾਮ ਦੀ ਸੰਯੋਜਕਾ ਡਾ ਮੋਨਿਕਾ ਸ਼ਰਮਾ, ਕੇਂਦਰੀ ਵਿਦਿਆਲਿਆ ਭਾਰਤੀ ਅੰਬੈਸੀ ਕਾਠਮੰਡੂ ਦੇ ਪ੍ਰਿੰਸੀਪਲ ਸ਼੍ਰੀ ਏ. ਜੈਰਾਲਡ, ਡਾ: ਆਨੰਦ ਕੁਮਾਰ ਤ੍ਰਿਪਾਠੀ, ਨਰਪਤ ਚੌਹਾਨ, ਪ੍ਰਿੰਸੀਪਲ ਸੰਸਕ੍ਰਿਤ ਵਿਦਿਆਪੀਠ, ਸ਼੍ਰੀ ਅਚਯੁਤਾ ਪ੍ਰਸਾਦ, ਦੇਵੀ ਪੰਥੀ, ਨੀਨਾ ਸ਼ਰਮਾ, ਨੀਲਮ ਅਰੋੜਾ, ਘਨਸ਼ਿਆਮ ਨਿਯੂਪਾਨੇ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ।   Newsline Express

हिन्दी और पंजाबी के प्रचार-प्रसार के लिए अनिल कुमार भारती की पुस्तक का नेपाल में किया गया विमोचन

अनिल भारती की त्रिभाषा तुलनात्मक ज्ञान विकास पद्धति की नेपाल में हुई भरपूर सराहना

नेपाली भाषा का पंजाबी व हिंदी के साथ समन्वय आपसी सांस्कृतिक निकटता को मजबूत करेगा : डॉ. अरुण कुमार सिंह

  पटियाला / न्यूज़लाईन एक्सप्रैस –  विदेशों में पंजाबी और हिंदी भाषाओं के प्रचार और प्रसार के लिए अभियान चला रहे अंतरराष्ट्रीय लेखक और शिक्षाविद् अनिल कुमार भारती की मुहिम को उस समय जबरदस्त बल मिला जब लेखक उनके द्वारा लिखित पुस्तक थ्री इन वन लिंग्विस्टिक मैजिक के अंतरराष्ट्रीय संस्करण का विमोचन नेपाल के काठमांडू में पंजाबी सभा मास्को, वाल्मीकि विद्यापीठ संस्कृत विश्वविद्यालय काठमांडू और चारु साहित्य प्रतिष्ठान, नेपाल द्वारा आयोजित भारतीय ज्ञान परंपरा पर आयोजित अंतरराष्ट्रीय साहित्यिक संगोष्ठी और सम्मान समारोह के दौरान किया गया। इस समारोह में मुख्य अतिथि नेपाल संस्कृत विश्वविद्यालय के कुलपति प्रो. घनेश्वर एवं विश्व विख्यात लीवर रोग विशेषज्ञ डॉ. अरुण कुमार सिंह तथा पंजाबी सभा मास्को के अध्यक्ष प्रमोद कुमार धीमान ने संयुक्त रूप से इस पुस्तक का विमोचन किया। इस अवसर पर अपने विचार व्यक्त करते हुए कुलपति ने अंतर्राष्ट्रीय लेखक एवं शिक्षाविद् अनिल कुमार भारती की त्रिभाषा एवं बहुभाषा तुलनात्मक ज्ञान विकास पद्धति की भूरि-भूरि प्रशंसा की तथा इसे भाषायी समरूपता के क्षेत्र में एक क्रांतिकारी खोज बताया। संस्कृत विश्वविद्यालय के कुलपति ने यह भी कहा कि श्री अनिल कुमार भारती, सुशील कुमार आजाद, प्रमोद कुमार धीमान और उनकी पूरी टीम का भाषाओं को जोड़ने का यह अंतरराष्ट्रीय स्तर का कार्य बहुत ही सराहनीय प्रयास है, जो विभिन्न देशों के बीच सांस्कृतिक निकटता को मजबूत करेगा। 

फोटो : नेपाल के काठमांडू में लेखक अनिल कुमार भारती की पुस्तक का विमोचन करते अंतर्राष्ट्रीय विद्वान।

इस अवसर पर अपनी प्रसन्नता व्यक्त करते हुए पंजाबी सभा मास्को के अध्यक्ष श्री प्रमोद कुमार धीमान ने कहा कि यह लेखक अनिल भारती और सुशील कुमार आजाद के संयुक्त प्रयासों का ही परिणाम है कि उन्होंने रूस में पंजाबी और हिंदी भाषा के प्रचार-प्रसार के लिए मास्को के बैसाखी कार्यक्रम में अनिल कुमार भारती की पुस्तक का विमोचन समारोह करवाया था, जिसके कारण रूसी लोगों के लिए पंजाबी, अंग्रेजी और हिंदी भाषाओं का ज्ञान प्राप्त करना बहुत आसान हो गया है। इस सम्मेलन में भारत, नेपाल, नीदरलैंड आदि देशों के कई विद्वानों के साथ-साथ डॉक्टरेट की पढ़ाई कर रहे शोध छात्रों ने भी भाग लिया। अपने संबोधन में डॉ. अरुण कुमार सिंह ने कहा कि सनातन धर्म पूर्णतः वैश्विक समुदाय के भ्रातृत्व में विश्वास रखता है तथा सम्पूर्ण पृथ्वी को एक परिवार मानता है। अनिल कुमार भारती द्वारा लिखित यह पुस्तक भी इसी दिशा में एक महत्वपूर्ण कदम है। श्री अरुण कुमार सिंह ने यह भी कहा कि नेपाली और हिंदी भाषाओं की लिपि एक समान ही है, इसलिए इन भाषाओं के बीच आपसी समझ बनाना और भी आसान है। यदि यह गंभीर प्रयास किया गया तो इससे भारत और नेपाल के बीच साझा सांस्कृतिक साझेदारी को और भी करीब लाने में काफी मदद मिलेगी।
इस अवसर पर अपने भाषाई शोध के बारे में बताते हुए अनिल भारती ने कहा कि उन्होंने भाषाई सद्भाव और एकता के माध्यम से प्रेम, स्नेह और भाईचारे का संदेश भारत की पावन भूमि से मित्र देश नेपाल की पावन भूमि तक पहुंचाया है और इसका विश्वव्यापी प्रसार करने का प्रयास किया है। इस कठिन प्रयास में श्री भारती को अंतर्राष्ट्रीय लेखक एवं शिक्षाविद् सुशील कुमार आजाद और पंजाबी सभा मास्को के अध्यक्ष प्रमोद कुमार धीमान का भरपूर सहयोग मिलता रहा है। इस शुभ अवसर पर इस भव्य कार्यक्रम की आयोजक डॉ. मोनिका शर्मा, केन्द्रीय विद्यालय भारतीय दूतावास काठमांडू के प्राचार्या श्री ए. गेराल्ड, डॉ. आनंद कुमार त्रिपाठी, नरपत चौहान, प्राचार्य संस्कृत विद्यापीठ, श्री अच्युता प्रसाद, देवी पंथी, नीना शर्मा, नीलम अरोड़ा, घनश्याम निउपाने ने भी अपने विचार प्रस्तुत किये।

???? Educationist Anil Kumar Bharti’s book for promotion of Punjabi, English and Hindi was released in Nepal

???? Anil Bharti’s Trilingual Comparative Knowledge Developing System has been widely appreciated in Nepal.

???? Coordination of Nepali language with Punjabi and Hindi will strengthen mutual cultural proximity: Dr. Arun Kumar Singh

Patiala / Newsline Express –   The campaign of international writer and educationist Anil Kumar Bharti, who is campaigning for the promotion and propagation of Punjabi and Hindi languages abroad, received a tremendous response when the international edition of the book Three in One Linguistic Magic written by author Anil Kumar Bharti was released during an international literary seminar and felicitation ceremony on Indian knowledge tradition collectively organized by Punjabi Sabha Moscow, Valmiki Vidyapeeth Sanskrit University Kathmandu and Charu Sahitya Pratishthan, Nepal in Kathmandu, Nepal. The chief guest in this ceremony was the Vice Chancellor of Nepal Sanskrit University, Prof.  Ghaneshwar and world renowned liver specialist Dr. Arun Kumar Singh and President of Punjabi Sabha Moscow Pramod Kumar Dhiman jointly released this book. Expressing his views on this occasion, the Vice Chancellor praised the trilingual and multilingual comparative knowledge developing system of international author and educationist Anil Kumar Bharti and called it a revolutionary discovery in the field of linguistic uniformity.

The Vice Chancellor of Sanskrit University also said that this international level work of connecting languages by Shri Anil Kumar Bharti, Sushil Kumar Azad, Pramod Kumar Dhiman and their entire team is a very commendable effort which will strengthen the cultural closeness between different countries.
Expressing his happiness on this occasion, President of Punjabi Sabha Moscow Mr. Pramod Kumar Dhiman said that it is the result of joint efforts of author Anil Bharti and Sushil Kumar Azad that they had organized the book release of Anil Kumar Bharti in the Baisakhi program of Moscow for the promotion of Punjabi and Hindi language in Russia, due to which it has become very easy for the Russian people to acquire knowledge of Punjabi, English and Hindi languages.  Many scholars from India, Nepal, Netherlands etc. as well as research students pursuing doctoral studies also participated in this conference. In his address, Dr. Arun Kumar Singh said that Sanatan Dharma completely believes in the global community and considers the entire earth as one family. This book written by Anil Kumar Bharti is also an important step in this direction. Shri Arun Kumar Singh also said that the script of Nepali and Hindi languages is the same, so it is even easier to create mutual understanding between these languages. If this serious effort is made, it will greatly help in bringing the shared cultural partnership between India and Nepal even closer.

Photo: International scholars releasing the book of author Anil Kumar Bharti in Kathmandu, Nepal.

On this occasion, while talking about his linguistic research, Anil Bharti said that through linguistic harmony and unity, he has brought the message of love, affection and brotherhood from the holy land of India to the holy land of friendly country Nepal and has spread it worldwide. In this difficult effort, Shri Bharti is getting full support from international writer and educationist Sushil Kumar Azad, President of Punjabi Sabha Moscow Pramod Kumar Dhiman.  On this auspicious occasion, Dr. Monika Sharma, organizer of this grand event, Principal of Kendriya Vidyalaya Indian Embassy Kathmandu, Mr. A. Gerald, Dr. Anand Kumar Tripathi, Narpat Chauhan, Principal Sanskrit Vidyapeeth, Mr. Achyuta Prasad, Devi Panthee, Neena Sharma, Neelam Arora, Ghanshyam Niupane also presented their views.   Newsline Express

Related Articles

Leave a Comment