Skip to main content

newslineexpres

Joe Rogan Podcasts You Must Listen
Home Administration ???? ਜ਼ਰੂਰੀ ਸੂਚਨਾ

???? ਜ਼ਰੂਰੀ ਸੂਚਨਾ

by Newslineexpres@1

????* ਜ਼ਰੂਰੀ ਸੂਚਨਾ*

ਪਟਿਆਲਾ ਦੀ ਵੱਡੀ ਜਾਂ ਛੋਟੀ ਨਦੀ ‘ਚ ਪਾਣੀ ਆਉਣ ਸਬੰਧੀ ਕਿਸੇ ਵੀ ਤਰ੍ਹਾਂ ਦਾ ਕੋਈ ਖਤਰਾ ਨਹੀਂ ਹੈ। ਨਦੀ ਦਾ ਪਾਣੀ ਲੈਵਲ ਬਿਲਕੁਲ ਨਿਯੰਤਰਿਤ ਹੈ ਅਤੇ ਕੋਈ ਵੀ ਚਿੰਤਾ ਵਾਲੀ ਸਥਿਤੀ ਨਹੀਂ ਹੈ। ਪਟਿਆਲਾ ਵਾਸੀਆਂ ਨੂੰ ਬੇਨਤੀ ਹੈ ਕਿ ਅਫ਼ਵਾਵਾਂ ‘ਤੇ ਧਿਆਨ ਨਾ ਦੇਣ ਅਤੇ ਸ਼ਾਂਤ ਰਹਿਣ।
ਕਿਸੇ ਵੀ ਸੂਚਨਾ ਲਈ ਪ੍ਰਸ਼ਾਸ਼ਨ ਦੇ ਕੰਟਰੋਲ ਰੂਮ ਨੰਬਰ 0175-2350550 ਤੇ 2358550 ‘ਤੇ ਸੰਪਰਕ ਕੀਤਾ ਜਾਵੇ।
*Newsline Express*

Related Articles

Leave a Comment