newslineexpres

Home Administration ???? ਝੰਬੋ ਚੋਅ ਦੇ ਨੇੜਲੇ ਪਿੰਡਾਂ ਲਈ ਅਲਰਟ

???? ਝੰਬੋ ਚੋਅ ਦੇ ਨੇੜਲੇ ਪਿੰਡਾਂ ਲਈ ਅਲਰਟ

by Newslineexpres@1

???? ਝੰਬੋ ਚੋਅ ਦੇ ਨੇੜਲੇ ਪਿੰਡਾਂ ਲਈ ਅਲਰਟ

Patiala / Newsline Express

ਘੱਗਰ ਦੇ ਸੰਭਾਵੀ ਵਾਪਸੀ ਵਹਾਅ ਨੂੰ ਰੋਕਣ ਲਈ ਸੰਗਰੂਰ ਆਰਾ ਦੇ ਗੇਟ ਬੰਦ ਕੀਤੇ ਜਾਣ ਕਾਰਨ ਝੰਬੋਵਾਲੀ ਚੋਅ ਭਰ ਗਿਆ ਹੈ। ਇਸ ਲਈ ਝੰਬੋਵਾਲੀ ਚੋਅ ਦੇ ਨਾਲ ਲੱਗਦੇ ਪਿੰਡਾਂ ਲਈ ਚੋਅ ਦੇ ਨੇੜੇ ਨਾ ਜਾਣ ਦੀ ਸਲਾਹ ਜਾਰੀ ਕੀਤੀ ਜਾਂਦੀ ਹੈ। ਖੇੜੀ ਨਗਾਈਆਂ, ਸਿਹਾਲ, ਬਰਾਸ, ਧੂਹੜ, ਦੁਗਾਲ ਕਲਾਂ, ਦੁਗਾਲ ਖੁਰਦ, ਹਰਿਆਓ ਖੁਰਦ, ਹਰਿਆਓ ਕਲਾਂ, ਸੇਲਵਾਲਾ, ਖਾਨੇਵਾਲ ਆਦਿ ਪਿੰਡਾਂ ਦੇ ਲੋਕ ਸਾਵਧਾਨ ਰਹਿਣ।
ਕਿਸੇ ਵੀ ਹੰਗਾਮੀ ਸਥਿਤੀ ਵਿੱਚ ਪਾਤੜਾਂ ਦੇ ਕੰਟਰੋਲ ਰੂਮ ਨੰਬਰ 01764-243403 ਤੇ ਸਮਾਣਾ ਦੇ ਕੰਟਰੋਲ ਰੂਮ ਨੰਬਰ 01764-221190 ਜਾਂ ਪਟਿਆਲਾ ਜ਼ਿਲ੍ਹਾ ਦੇ ਕੰਟਰੋਲ ਰੂਮ ਨੰਬਰ 0175-2350550 ਤੇ 2358550 ‘ਤੇ ਸੰਪਰਕ ਕੀਤਾ ਜਾਵੇ।
SDM Patrana
SDM Samana
Dt 04/09/2025
Time 08:40am

Newsline Express

Related Articles

Leave a Comment