Skip to main content

newslineexpres

Home ਮੁੱਖ ਪੰਨਾ ???? ਪੰਜਾਬ ‘ਚ ਸ਼ੁਰੂ ਹੋਇਆ 10 ਲੱਖ ਦਾ ਮੁਫਤ ਇਲਾਜ, ਇਨ੍ਹਾਂ ਜ਼ਿਲ੍ਹਿਆਂ ‘ਚ ਭਲਕੇ ਸ਼ੁਰੂ ਹੋਵੇਗੀ ਰਜਿਸਟ੍ਰੇਸ਼ਨ

???? ਪੰਜਾਬ ‘ਚ ਸ਼ੁਰੂ ਹੋਇਆ 10 ਲੱਖ ਦਾ ਮੁਫਤ ਇਲਾਜ, ਇਨ੍ਹਾਂ ਜ਼ਿਲ੍ਹਿਆਂ ‘ਚ ਭਲਕੇ ਸ਼ੁਰੂ ਹੋਵੇਗੀ ਰਜਿਸਟ੍ਰੇਸ਼ਨ

by Newslineexpres@1

ਚੰਡੀਗੜ੍ਹ, 22 ਸਤੰਬਰ – ਨਿਊਜ਼ਲਾਈਨ ਐਕਸਪ੍ਰੈਸ – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਆਪਣੀ ਰਿਹਾਇਸ਼ ਤੋਂ ਲਾਈਵ ਹੋ ਕੇ ਸਿਹਤ ਸਬੰਧੀ ਸੇਵਾਵਾਂ ਦਾ ਐਲਾਨ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਦੋ ਜ਼ਿਲ੍ਹੇ ਬਰਨਾਲਾ ਤੇ ਤਰਨਤਾਰਨ ‘ਚ ਭਲਕੇ ਤੋਂ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਲਈ ਰਜਿਸਟ੍ਰੇਸ਼ਨ ਸ਼ੁਰੂ ਹੋਵੇਗੀ। ਇਸ ਲਈ ਇਨ੍ਹਾਂ ਜ਼ਿਲ੍ਹਿਆਂ ਵਿਚ ਕੈਂਪ ਲਾਏ ਜਾਣਗੇ।ਉਥੋਂ ਦੇ ਵਸਨੀਕ ਆਪਣਾ ਆਧਾਰ ਕਾਰਡ, ਵੋਟਰ ਕਾਰਡ ਜਾਂ ਕੋਈ ਵੀ ਆਈਡੀ ਪਰੂਫ ਲਿਜਾ ਕੇ ਆਪਣੀ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ। ਇਸ ਸਕੀਮ ਲਈ ਪਰਿਵਾਰ ਦੇ ਮੈਂਬਰਾਂ ਦੀ ਗਿਣਤੀ ਦੀ ਕੋਈ ਲਿਮਟ ਨਹੀਂ ਹੈ। ਇਸ ਸਕੀਮ ਵਿਚ ਹਰ ਪਰਿਵਾਰ ਨੂੰ 10 ਲੱਖ ਤਕ ਦਾ ਇਲਾਜ ਮਿਲੇੇਗਾ।

Related Articles

Leave a Comment