Skip to main content

newslineexpres

Home Bollywood ???? ਕੈਟਰੀਨਾ ਕੈਫ਼ ਬਣੀ ਮਾਂ; ਪੁੱਤਰ ਨੂੰ ਦਿੱਤਾ ਜਨਮ

???? ਕੈਟਰੀਨਾ ਕੈਫ਼ ਬਣੀ ਮਾਂ; ਪੁੱਤਰ ਨੂੰ ਦਿੱਤਾ ਜਨਮ

by Newslineexpres@1

???? ਕੈਟਰੀਨਾ ਕੈਫ਼ ਬਣੀ ਮਾਂ, ਪੁੱਤਰ ਨੂੰ ਦਿੱਤਾ ਜਨਮ

ਮੁੰਬਈ, 7 ਨਵੰਬਰ – ਨਿਊਜ਼ਲਾਈਨ ਐਕਸਪ੍ਰੈਸ –       ਬਾਲੀਵੁੱਡ ਅਦਾਕਾਰਾ ਕੈਟਰੀਨਾ ਕੈਫ ਮਾਂ ਬਣ ਗਈ ਹੈ। ਉਨ੍ਹਾਂ ਨੇ ਪੁੱਤਰ ਨੂੰ ਜਨਮ ਦਿੱਤਾ ਹੈ। ਕੈਟਰੀਨਾ ਦੇ ਪਤੀ ਵਿੱਕੀ ਕੌਸ਼ਲ ਨੇ ਇੰਸਟਾਗ੍ਰਾਮ ‘ਤੇ ਇਕ ਪੋਸਟ ਸਾਂਝੀ ਕੀਤੀ, ਜਿਸ ਵਿਚ ਉਨ੍ਹਾਂ ਵਲੋਂ ਬੱਚੇ ਦੇ ਜਨਮ ਦਾ ਐਲਾਨ ਕੀਤਾ ਗਿਆ। ਵਿਆਹ ਦੇ ਚਾਰ ਸਾਲ ਬਾਅਦ ਕੈਟਰੀਨਾ ਅਤੇ ਵਿੱਕੀ ਮਾਤਾ-ਪਿਤਾ ਬਣੇ ਹਨ। ਕੈਟਰੀਨਾ ਅਤੇ ਵਿੱਕੀ ਨੇ ਆਪਣੀ ਪੋਸਟ ਵਿਚ ਲਿਖਿਆ ਕਿ ਸਾਡੀ ਖੁਸ਼ੀ ਦਾ ਛੋਟਾ ਜਿਹਾ ਤੋਹਫ਼ਾ ਆ ਗਿਆ ਹੈ। ਬਹੁਤ ਪਿਆਰ ਅਤੇ ਸ਼ੁਕਰਗੁਜ਼ਾਰੀ ਨਾਲ ਅਸੀਂ ਆਪਣੇ ਪੁੱਤਰ ਦਾ ਸਵਾਗਤ ਕਰਦੇ ਹਾਂ।

Newsline Express

Related Articles

Leave a Comment