???? ਰਾਜਪੁਰਾ – ਅੰਬਾਲਾ – ਦਿੱਲੀ ਹਾਈਵੇਅ 14 ਨਵੰਬਰ ਨੂੰ ਰਹੇਗਾ ਬੰਦ
???? ਕੌਮੀ ਇਨਸਾਫ਼ ਮੋਰਚਾ ਅਤੇ ਕਿਸਾਨ ਯੂਨੀਅਨਾਂ ਵੱਲੋਂ ਸ਼ੰਭੂ ਬੈਰੀਅਰ ਤੱਕ ਰੋਸ ਮਾਰਚ ਦੇ ਕਾਰਨ, ਰਾਜਪੁਰਾ – ਅੰਬਾਲਾ – ਦਿੱਲੀ ਹਾਈਵੇਅ 14 ਨਵੰਬਰ 2025 ਨੂੰ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤੱਕ ਸ਼ੰਭੂ ਵਿਖੇ ਬੰਦ ਰਹੇਗਾ।
ਬਦਲਵੇਂ ਰੂਟ
1. ਫਤਿਹਗੜ੍ਹ ਸਾਹਿਬ – ਲਾਂਡਰਾਂ – ਏਅਰਪੋਰਟ ਚੌਕ ਮੋਹਾਲੀ – ਡੇਰਾਬੱਸੀ – ਅੰਬਾਲਾ
2. ਰਾਜਪੁਰਾ – ਬਨੂੜ – ਜ਼ੀਰਕਪੁਰ (ਚੈਟ ਲਾਈਟਾਂ) – ਡੇਰਾਬੱਸੀ – ਅੰਬਾਲਾ
3. ਰਾਜਪੁਰਾ – ਘਨੌਰ – ਅੰਬਾਲਾ ਦਿੱਲੀ ਹਾਈਵੇਅ
4. ਪਟਿਆਲਾ – ਘਨੌਰ – ਅੰਬਾਲਾ ਦਿੱਲੀ ਹਾਈਵੇਅ
5. ਬਨੂੜ – ਮਨੌਲੀ ਸੂਰਤ – ਲੇਹਲੀ – ਲਾਲੜੂ – ਅੰਬਾਲਾ (ਸਿਰਫ਼ ਛੋਟੀਆਂ ਕਾਰਾਂ ਲਈ)
ਰਾਜਪੁਰਾ ਸ਼ਹਿਰ ਅਤੇ ਰਾਜਪੁਰਾ – ਜ਼ੀਰਕਪੁਰ ਸਟ੍ਰੈਚ ਵਿੱਚ ਭੀੜ ਦੀ ਸੰਭਾਵਨਾ
ਸਾਰੇ ਡਾਇਵਰਸ਼ਨਾਂ ‘ਤੇ ਪੁਲਿਸ ਕਰਮਚਾਰੀ ਤਾਇਨਾਤ ਕੀਤੇ ਜਾਣਗੇ, ਕਿਰਪਾ ਕਰਕੇ ਆਵਾਜਾਈ ਦੇ ਸੁਚਾਰੂ ਪ੍ਰਵਾਹ ਲਈ ਸਹਿਯੋਗ ਕਰੋ।
Traffic Advisory
Due to protest march by Quami Insaf Morcha and Kisan Unions to Shambu Barrier, the Rajpura – Ambala – Delhi highway will be closed at Shambu on 14th November 2025 from 7am till 6pm
Alternative routes
1. Fatehgarh Sahib – Landran – Airport Chowk Mohali – Derabassi – Ambala
2. Rajpura – Banur – Zirakpur (Chatt Lights) – Derabassi – Ambala
3. Rajpura – Ghanaur – Ambala Delhi Highway
4. Patiala – Ghanaur – Ambala Delhi Highway
5. Banur – Manauli Surat – Lehli – Lalru – Ambala (only for small cars)
Expected Congestion in Rajpura City and Rajpura -Zirakpur Stretch
Police personnel will be deployed on all diversions, Please cooperate for smooth flow of traffic
