Skip to main content

newslineexpres

Home Information ???? ਨਾਭਾ ‘ਚ ਵਾਪਰਿਆ ਭਿਆਨਕ ਹਾਦਸਾ, ਦੋ ਕਾਰਾਂ ਦੀ ਟੱਕਰ ‘ਚ ਪਤੀ-ਪਤਨੀ ਸਮੇਤ 3 ਦੀ ਮੌਤ

???? ਨਾਭਾ ‘ਚ ਵਾਪਰਿਆ ਭਿਆਨਕ ਹਾਦਸਾ, ਦੋ ਕਾਰਾਂ ਦੀ ਟੱਕਰ ‘ਚ ਪਤੀ-ਪਤਨੀ ਸਮੇਤ 3 ਦੀ ਮੌਤ

by Newslineexpres@1

???? ਨਾਭਾ ‘ਚ ਵਾਪਰਿਆ ਭਿਆਨਕ ਹਾਦਸਾ, ਦੋ ਕਾਰਾਂ ਦੀ ਟੱਕਰ ‘ਚ ਪਤੀ -ਪਤਨੀ ਸਮੇਤ 3 ਦੀ ਮੌਤ

ਨਾਭਾ, 15 ਨਵੰਬਰ : ਨਿਊਜ਼ਲਾਈਨ ਐਕਸਪ੍ਰੈਸ  –         ਪਿੰਡ ਰੋਹਟੀ ਨੇੜੇ ਦੋ ਕਾਰਾਂ ਦੀ ਆਪਸ ਵਿਚ ਟੱਕਰ ਹੋ ਗਈ ਹੈ। ਇਸ ਹਾਦਸੇ ਵਿਚ ਇਕ ਔਰਤ ਸਮੇਤ ਤਿੰਨ ਦੀ ਮੌਤ ਹੋ ਗਈ ਹੈ। ਮਿਲੀ ਜਾਣਕਾਰੀ ਮੁਤਾਬਕ ਇੱਕ ਕਾਰ ਨਾਭਾ ਤੋਂ ਪਟਿਆਲਾ ਅਤੇ ਦੂਜੀ ਪਟਿਆਲਾ ਤੋਂ ਨਾਭਾ ਵੱਲ ਜਾ ਰਹੀ ਸੀ ਜੋ ਆਪਸ ਵਿਚ ਟਕਰਾ ਗਈਆਂ। ਇਸ ਹਾਦਸੇ ਵਿਚ ਨਾਭਾ ਵਾਸੀ ਪ੍ਰਵੀਨ ਗੋਗੀ ਅਤੇ ਉਸਦੀ ਪਤਨੀ ਨੇਹਾ ਮਿੱਤਲ ਅਤੇ ਦੂਸਰੀ ਕਾਰ ‘ਚ ਸਵਾਰ ਪਟਿਆਲਾ ਵਾਸੀ ਅਮਨਜੋਤ ਸਿੰਘ ਦੀ ਮੌਤ ਹੋ ਗਈ ਹੈ।

Newsline Express

Related Articles

Leave a Comment